ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਗ਼ੇਬ੍ਰੇਯੇਸਸ (Dr. Tedros Ghebreyesus) ਨਾਲ ਮੁਲਾਕਾਤ ਕੀਤੀ
प्रविष्टि तिथि:
19 APR 2022 9:45PM by PIB Chandigarh
ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਗ਼ੇਬ੍ਰੇਯੇਸਸ (Dr. Tedros Ghebreyesus) ਨਾਲ ਮੁਲਾਕਾਤ ਕੀਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਾਮਨਗਰ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਗ਼ੇਬ੍ਰੇਯੇਸਸ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਦੋਨੋਂ ਪਤਵੰਤੇ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦੇ ਉਦਘਾਟਨ ਦੇ ਅਵਸਰ ਉੱਤੇ ਮਿਲੇ ।
ਪ੍ਰਧਾਨ ਮੰਤਰੀ ਟਵੀਟ ਕੀਤਾ:
“ਹਮੇਸ਼ਾ ਡਾ. ਟੇਡ੍ਰੋਸ ਨੂੰ ਮਿਲਣ ਅਤੇ ਸਿਹਤ ਖੇਤਰ ਨੂੰ ਹੋਰ ਮਜ਼ਬੂਤ ਕਰਨ ਉੱਤੇ ਵਿਚਾਰਾਂ ਦਾ ਅਦਾਨ -ਪ੍ਰਦਾਨ ਕਰਨ ਵਿੱਚ ਪ੍ਰਸੰਨਤਾ ਦਾ ਅਨੁਭਵ ਹੁੰਦਾ ਹੈ। ਉਹ ਹਮੇਸ਼ਾ ਆਪਣੇ ਜੀਵਨ ਉੱਤੇ ਭਾਰਤੀ ਅਧਿਆਪਕਾਂ ਦੇ ਪ੍ਰਭਾਵ ਨੂੰ ਸਵੀਕਾਰਦੇ ਹਨ ਅਤੇ ਅੱਜ, ਉਨ੍ਹਾਂ ਨੂੰ ਆਪਣੇ ਗੁਜਰਾਤੀ ਕੌਸ਼ਲ ਦੇ ਲਈ ਵੀ ਬਹੁਤ ਪ੍ਰਸ਼ੰਸਾ ਮਿਲੀ!
*****
ਡੀਐੱਸ
(रिलीज़ आईडी: 1818439)
आगंतुक पटल : 164
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam