ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁੱਡ ਫਰਾਈਡੇ ’ਤੇ ਈਸਾ ਮਸੀਹ ਦੇ ਸਾਹਸ ਅਤੇ ਬਲਿਦਾਨ ਨੂੰ ਯਾਦ ਕੀਤਾ

प्रविष्टि तिथि: 15 APR 2022 9:08AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਈਸਾ ਮਸੀਹ ਦੇ ਸੇਵਾ ਅਤੇ ਭਾਈਚਾਰੇ ਆਦਰਸ਼ ਘੱਟ-ਗਿਣਤੀ ਲੋਕਾਂ ਦੇ ਲਈ ਮਾਰਗਦਰਸ਼ਕ-ਪ੍ਰਕਾਸ਼ ਹੈ।

ਗੁੱਡ ਫਰਾਈਡੇ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ:

"ਅੱਜ ਗੁੱਡ ਫਰਾਈਡੇ  ਨੂੰ ਅਸੀਂ ਈਸਾ ਮਸੀਹ ਦੇ ਸਾਹਸ ਅਤੇ ਬਲਿਦਾਨ ਨੂੰ ਯਾਦ ਕਰਦੇ ਹਾਂ। ਸੇਵਾ ਅਤੇ ਭਾਈਚਾਰੇ ਦੇ ਉਨ੍ਹਾਂ ਦੇ ਆਦਰਸ਼ ਘੱਟ-ਗਿਣਤੀ ਲੋਕਾਂ ਦੇ ਮਾਰਗਦਰਸ਼ਕ-ਪ੍ਰਕਾਸ਼ ਹੈ।"

 ***********

ਡੀਐੱਸ


(रिलीज़ आईडी: 1817187) आगंतुक पटल : 140
इस विज्ञप्ति को इन भाषाओं में पढ़ें: Telugu , English , Urdu , हिन्दी , Marathi , Bengali , Assamese , Manipuri , Gujarati , Odia , Tamil , Kannada , Malayalam