ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 1 ਅਪ੍ਰੈਲ, 2022 ਨੂੰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨਾਲ "ਪਰੀਕਸ਼ਾ ਪੇ ਚਰਚਾ" ਕਰਨਗੇ
प्रविष्टि तिथि:
26 MAR 2022 11:56AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 1 ਅਪ੍ਰੈਲ, 2022 ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਆਯੋਜਿਤ ਹੋਣ ਵਾਲੇ "ਪਰੀਕਸ਼ਾ ਪੇ ਚਰਚਾ" ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੇ ਨਾਲ ਗੱਲਬਾਤ ਕਰਨਗੇ। ਉਹ ਤਣਾਅ ਮੁਕਤ ਪਰੀਖਿਆਵਾਂ ਬਾਰੇ ਗੱਲ ਕਰਨਗੇ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਆਓ, ਇੱਕ ਵਾਰ ਫਿਰ ਤਣਾਅ-ਮੁਕਤ ਪਰੀਖਿਆਵਾਂ ਬਾਰੇ ਗੱਲ ਕਰਦੇ ਹਾਂ! ਊਰਜਾਵਾਨ #ExamWarriors, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ 1 ਅਪ੍ਰੈਲ ਨੂੰ ਇਸ ਸਾਲ ਦੀ 'ਪਰੀਕਸ਼ਾ ਪੇ ਚਰਚਾ' ਵਿੱਚ ਹਿੱਸਾ ਲੈਣ ਦਾ ਸੱਦਾ।"
*********
ਡੀਐੱਸ/ਐੱਸਟੀ
(रिलीज़ आईडी: 1810087)
आगंतुक पटल : 182
इस विज्ञप्ति को इन भाषाओं में पढ़ें:
Malayalam
,
Tamil
,
Assamese
,
Kannada
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Telugu