ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੀਐੱਸਐੱਲਵੀ ਸੀ52 ਮਿਸ਼ਨ ਦੇ ਸਫ਼ਲ ਲਾਂਚ ’ਤੇ ਭਾਰਤੀ ਪੁਲਾੜ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ
प्रविष्टि तिथि:
14 FEB 2022 10:39AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੀਐੱਸਐੱਲਵੀ ਸੀ52 ਮਿਸ਼ਨ ਦੇ ਸਫ਼ਲ ਲਾਂਚ ’ਤੇ ਭਾਰਤੀ ਪੁਲਾੜ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਨੇ ਕਿਹਾ;
“ਪੀਐੱਸਐੱਲਵੀ ਸੀ52 ਮਿਸ਼ਨ ਦੇ ਸਫ਼ਲ ਲਾਂਚ ’ਤੇ ਸਾਡੇ ਪੁਲਾੜ ਵਿਗਿਆਨੀਆਂ ਨੂੰ ਵਧਾਈ। ਈਓਐੱਸ-4 ਉਪਗ੍ਰਹਿ ਤੋਂ ਖੇਤੀ, ਜੰਗਲ ਅਤੇ ਬਾਗ, ਮਿੱਟੀ ਵਿੱਚ ਨਮੀ ਅਤੇ ਜਲ ਵਿਗਿਆਨ ਸਹਿਤ ਹਾੜ੍ਹ ਦੇ ਜੋਖ਼ਿਮ ਵਾਲੇ ਸਥਾਨਾਂ ਦਾ ਮੈਪ ਬਣਾਉਣ ਵਿੱਚ ਸਭ ਮੌਸਮੀ ਪਰਿਸਥਿਤੀਆਂ ਵਿੱਚ ਪ੍ਰਾਸੰਗਿਕ ਹਾਈ ਰਿਜੋਲਊਸ਼ਨ ਇਮੇਜੇਸ ਪ੍ਰਾਪਤ ਹੋਣਗੀਆਂ।”
***
ਡੀਐੱਸ/ਐੱਸਐੱਚ
(रिलीज़ आईडी: 1798283)
आगंतुक पटल : 184
इस विज्ञप्ति को इन भाषाओं में पढ़ें:
English
,
Kannada
,
Malayalam
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu