ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 15-18 ਸਾਲ ਉਮਰ ਵਰਗ ਦੇ 50% ਤੋਂ ਜ਼ਿਆਦਾ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਏ ਜਾਣ ਦੀ ਸ਼ਲਾਘਾ ਕੀਤੀ
Posted On:
19 JAN 2022 10:01AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15-18 ਸਾਲ ਉਮਰ ਵਰਗ ਦੇ 50% ਤੋਂ ਜ਼ਿਆਦਾ ਕਿਸ਼ੋਰਾਂ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਲਗਾਏ ਜਾਣ ਦੀ ਸ਼ਲਾਘਾ ਕੀਤੀ ਹੈ।
ਕੇਂਦਰੀ ਸਿਹਤ ਮੰਤਰੀ, ਡਾ. ਮਨਸੁਖ ਮਾਂਡਵੀਯਾ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਯੁਵਾ ਅਤੇ ਤਰੁਣ ਭਾਰਤ ਰਾਹ ਦਿਖਾ ਰਿਹਾ ਹੈ!
ਇਹ ਉਤਸ਼ਾਹਵਰਧਕ ਖ਼ਬਰ ਹੈ। ਅਸੀਂ ਉਤਸ਼ਾਹ ਬਣਾਈ ਰੱਖਣਾ ਹੈ।
ਟੀਕਾ ਲਗਾਵਾਉਣਾ ਅਤੇ ਕੋਵਿਡ-19 ਸਬੰਧੀ ਸਾਰੇ ਪ੍ਰੋਟੋਕੋਲਸ ਦਾ ਪਾਲਨ ਕਰਨਾ ਜ਼ਰੂਰੀ ਹੈ। ਅਸੀਂ ਸਾਰੇ ਮਿਲ ਕੇ ਇਸ ਮਹਾਮਾਰੀ ਖ਼ਿਲਾਫ਼ ਲੜਾਂਗੇ।”
***
ਡੀਐੱਸ/ਐੱਸਐੱਚ
(Release ID: 1790924)
Visitor Counter : 151
Read this release in:
Malayalam
,
Gujarati
,
Marathi
,
Telugu
,
Kannada
,
Tamil
,
Bengali
,
Assamese
,
Odia
,
English
,
Urdu
,
Hindi
,
Manipuri