ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਦਮ ਪੁਰਸਕਾਰ ਜੇਤੂ ਦੁਲਾਰੀ ਦੇਵੀ ਜੀ ਦੇ ਉਪਹਾਰ ਦੇ ਲਈ ਆਭਾਰ ਵਿਅਕਤ ਕੀਤਾ
प्रविष्टि तिथि:
11 NOV 2021 9:49PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਦਮ ਪੁਰਸਕਾਰ (ਜਨਤਾ ਦੇ ਪਦਮ) ਜੇਤੂ ਦੁਲਾਰੀ ਦੇਵੀ ਜੀ ਦੇ ਉਪਹਾਰ ਦੇ ਲਈ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ ਹੈ।
ਇੱਕ ਟਵੀਟ ਵਿੱਚ, ਸ਼੍ਰੀ ਮੋਦੀ ਨੇ ਕਿਹਾ:
"ਦੁਲਾਰੀ ਦੇਵੀ ਜੀ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੂੰ #PeoplesPadma ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹਨ, ਜੋ ਬਿਹਾਰ ਦੇ ਮਧੂਬਨੀ ਦੇ ਰਹਿਣ ਵਾਲੇ ਹਨ। ਸਮਾਰੋਹ ਦੇ ਬਾਅਦ ਪੁਰਸਕਾਰ ਜੇਤੂਆਂ ਨਾਲ ਰਸਮੀ ਗੱਲਬਾਤ ਦੇ ਸਮੇਂ ਉਨ੍ਹਾਂ ਨੇ ਮੈਨੂੰ ਆਪਣੀ ਕਲਾਕ੍ਰਿਤੀ ਦਿੱਤੀ। ਉਨ੍ਹਾਂ ਦਾ ਅਭਿਨੰਦਨ ਅਤੇ ਆਭਾਰ।"
***
ਡੀਐੱਸ
(रिलीज़ आईडी: 1771123)
आगंतुक पटल : 208
इस विज्ञप्ति को इन भाषाओं में पढ़ें:
Marathi
,
English
,
Urdu
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam