ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਯੂਨੈਸਕੋ ਕ੍ਰਿਏਟਿਵ ਸਿਟੀਜ਼ ਨੈੱਟਵਰਕ (ਯੂਸੀਸੀਐੱਨ) ਵਿੱਚ ਸ੍ਰੀਨਗਰ ਦੇ ਸ਼ਾਮਲ ਹੋਣ ‘ਤੇ ਖੁਸ਼ੀ ਪ੍ਰਗਟਾਈ

प्रविष्टि तिथि: 08 NOV 2021 10:23PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂਨੈਸਕੋ ਕ੍ਰਿਏਟਿਵ ਸਿਟੀਜ਼ ਨੈੱਟਵਰਕ (ਯੂਸੀਸੀਐੱਨ) ਵਿੱਚ ਆਪਣੇ ਸ਼ਿਲਪ ਅਤੇ ਲੋਕ ਕਲਾ ਦੇ ਵਿਸ਼ੇਸ਼ ਉਲੇਖ ਦੇ ਨਾਲ ਸ੍ਰੀਨਗਰ ਦੇ ਸ਼ਾਮਲ ਹੋਣ ਤੇ ਖੁਸ਼ੀ ਪ੍ਰਗਟਾਈ ਹੈ ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਹੈ;

ਆਪਣੇ ਸ਼ਿਲਪ ਅਤੇ ਲੋਕ ਕਲਾ ਦੇ ਵਿਸ਼ੇਸ਼ ਉਲੇਖ ਦੇ ਨਾਲ ਖੂਬਸੂਰਤ ਸ੍ਰੀਨਗਰ ਦੇ  @ UNESCO Creative Cities Network  ( UCCN )  ਵਿੱਚ ਸ਼ਾਮਲ ਹੋਣ ਤੇ ਬੇਹੱਦ ਖੁਸ਼ੀ ਹੋਈ। ਇਹ ਸ੍ਰੀਨਗਰ ਦੇ ਜੀਵੰਤ ਸੱਭਿਆਚਾਰਕ ਤਾਣੇ-ਬਾਣੇ ਦੀ ਬਿਲਕੁਲ ਉਪਯੁਕਤ ਮਾਨਤਾ ਹੈ ।  ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਵਧਾਈਆਂ

 

***

ਡੀਐੱਸ/ਐੱਸਐੱਚ


(रिलीज़ आईडी: 1770328) आगंतुक पटल : 199
इस विज्ञप्ति को इन भाषाओं में पढ़ें: English , Urdu , हिन्दी , Marathi , Assamese , Bengali , Manipuri , Gujarati , Odia , Tamil , Telugu , Kannada , Malayalam