ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੀ ਕੋਵੈਕਸਿਨ ਨੂੰ ਆਸਟ੍ਰੇਲੀਆ ਦੀ ਮਾਨਤਾ ਦੇ ਲਈ ਸਕੌਟ ਮੌਰਿਸਨ ਦਾ ਧੰਨਵਾਦ ਕੀਤਾ
Posted On:
01 NOV 2021 8:56PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਕੋਵੈਕਸਿਨ ਨੂੰ ਆਸਟ੍ਰੇਲੀਆ ਦੀ ਮਾਨਤਾ ਦੇ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸਕੌਟ ਮੌਰਿਸਨ ਦਾ ਧੰਨਵਾਦ ਕੀਤਾ ਹੈ ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ;
‘‘ਭਾਰਤ ਦੀ ਕੋਵੈਕਸਿਨ ਨੂੰ ਆਸਟ੍ਰੇਲੀਆ ਦੁਆਰਾ ਮਾਨਤਾ ਦਿੱਤੇ ਜਾਣ ‘ਤੇ ਮੈਂ ਆਪਣੇ ਮਿੱਤਰ ਸਕੌਟ ਮੌਰਿਸਨ ਦਾ ਧੰਨਵਾਦ ਕਰਦਾ ਹਾਂ। ਕੋਵਿਡ-19 ਦੇ ਬਾਅਦ ਦੋਹਾਂ ਦੇਸ਼ਾਂ ਦੇ ਦਰਮਿਆਨ ਸਾਂਝੇਦਾਰੀ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ ।
https://twitter.com/narendramodi/status/1455177228396990470
***
ਡੀਐੱਸ/ਐੱਸਐੱਚ
(Release ID: 1768887)
Visitor Counter : 156
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam