ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਰਨਾਟਕ ਰਾਜਯੋਤਸਵ ‘ਤੇ ਕਰਨਾਟਕ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 01 NOV 2021 9:32AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਰਾਜਯੋਤਸਵ ਤੇ ਕਰਨਾਟਕ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਕਰਨਾਟਕ ਰਾਜਯੋਤਸਵ ਦੇ ਵਿਸ਼ੇਸ਼ ਅਵਸਰ ਤੇ ਸ਼ੁਭਕਾਮਨਾਵਾਂ। ਅਭਿਨਵਤਾ ਦੇ ਪ੍ਰਤੀ ਰਾਜ ਦੇ ਲੋਕਾਂ ਦੇ ਉਤਸ਼ਾਹ ਅਤੇ ਜੋਸ਼ ਨੇ ਕਰਨਾਟਕ ਨੂੰ ਪਹਿਚਾਣ ਦਿੱਤੀ ਹੈ। ਸ਼ਾਨਦਾਰ ਖੋਜ ਅਤੇ ਉੱਦਮਸ਼ੀਲਤਾ ਵਿੱਚ ਰਾਜ ਸਭ ਤੋਂ ਅੱਗੇ ਹੈ। ਮੈਂ ਕਾਮਨਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਰਾਜ ਸਫ਼ਲਤਾ ਦੀਆਂ ਨਿਤ ਨਵੀਆਂ ਉਚਾਈਆਂ ਪ੍ਰਾਪਤ ਕਰੇ।

***

ਡੀਐੱਸ/ਐੱਸਐੱਚ


(रिलीज़ आईडी: 1768504) आगंतुक पटल : 156
इस विज्ञप्ति को इन भाषाओं में पढ़ें: Assamese , English , Urdu , Marathi , हिन्दी , Bengali , Manipuri , Gujarati , Odia , Tamil , Telugu , Kannada , Malayalam