ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤਵਿਦਾਂ ਅਤੇ ਸੰਸਕ੍ਰਿਤਵਿਦਾਂ (Indologists and Sanskritists) ਨਾਲ ਮੁਲਾਕਾਤ ਕੀਤੀ

Posted On: 30 OCT 2021 12:06AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਟਲੀ ਦੀਆਂ ਯੂਨੀਵਰਸਿਟੀਆਂ ਦੇ ਭਾਰਤਵਿਦਾਂ ਅਤੇ ਸੰਸਕ੍ਰਿਤਵਿਦਾਂ (Indologists and Sanskritists) ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਭਾਰਤੀ ਸੱਭਿਆਚਾਰ, ਸਾਹਿਤ ਅਤੇ ਯੋਗ ਅਤੇ ਆਯੁਰਵੇਦ ਵਿੱਚ ਉਨ੍ਹਾਂ ਦੀ ਦਿਲਚਸਪੀ ’ਤੇ ਖਾਸ ਧਿਆਨ ਦਿੱਤਾ ਅਤੇ ਭਾਰਤ ਤੇ ਇਟਲੀ ਦੇ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੁਆਰਾ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ

 

***

ਡੀਐੱਸ/ਏਕੇ



(Release ID: 1767918) Visitor Counter : 162