ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇਟਾਲੀਅਨ ਕਾਂਗ੍ਰੀਗੇਸ਼ਨ ਫੌਰ ਕ੍ਰਿਸ਼ਨ ਕੌਂਸ਼ੀਅਸਨੈੱਸ (ਇਸਕੌਨ- ISKCON) ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ
Posted On:
30 OCT 2021 12:04AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਟਾਲੀਅਨ ਕਾਂਗ੍ਰੀਗੇਸ਼ਨ ਫੌਰ ਕ੍ਰਿਸ਼ਨ ਕੌਂਸ਼ੀਅਸਨੈੱਸ (ਇਸਕੌਨ- ISKCON) ਦੇ ਪ੍ਰਤੀਨਿਧੀਆਂ ਸਮੇਤ ਵਿਭਿੰਨ ਸੰਗਠਨਾਂ ਦੇ ਕਮਿਊਨਿਟੀ ਮੈਂਬਰਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਇਟਲੀ ਵਿੱਚ ਭਗਵਦ ਗੀਤਾ ਦੇ ਸੰਦੇਸ਼ ਦੇ ਪ੍ਰਸਾਰ ਸਹਿਤ ਵਿਭਿੰਨ ਸਮਾਜਿਕ ਗਤੀਵਿਧੀਆਂ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।
***
ਡੀਐੱਸ/ਏਕੇ
(Release ID: 1767915)
Visitor Counter : 168
Read this release in:
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam