ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਨਵਰਾਤ੍ਰਿਆਂ ਦੇ ਦੌਰਾਨ ਮਾਂ ਕੁਸ਼ਮਾਂਡਾ ਅਤੇ ਮਾਂ ਸਕੰਦਮਾਤਾ ਨੂੰ ਪ੍ਰਾਰਥਨਾ
प्रविष्टि तिथि:
10 OCT 2021 10:00AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੇ ਦੌਰਾਨ ਭਗਤਾਂ ਦੇ ਲਈ ਮਾਂ ਕੁਸ਼ਮਾਂਡਾ ਅਤੇ ਮਾਂ ਸਕੰਦਮਾਤਾ ਦੇ ਅਸ਼ੀਰਵਾਦ ਦੀ ਅਰਚਨਾ ਕੀਤੀ ਹੈ ਅਤੇ ਦੇਵੀਆਂ ਦੀ ਉਸਤਤ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਅਸੀਂ ਮਾਂ ਕੁਸ਼ਮਾਂਡਾ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਆਪਣੇ ਵਿਭਿੰਨ ਪ੍ਰਯਤਨਾਂ ਦੇ ਲਈ ਉਨ੍ਹਾਂ ਦਾ ਅਸ਼ੀਰਵਾਦ ਚਾਹੁੰਦੇ ਹਾਂ। ਉਨ੍ਹਾਂ ਨੂੰ ਸਮਰਪਿਤ ਇੱਕ ਉਸਤਤ ਇੱਥੇ ਪੇਸ਼ ਹੈ।"
"ਨਵਰਾਤ੍ਰਿਆਂ ਵਿੱਚ ਦੇਵੀ ਸਕੰਦਮਾਤਾ ਦੀ ਉਪਾਸਨਾ ਕੀਤੀ ਜਾਂਦੀ ਹੈ। ਮੇਰੀ ਪ੍ਰਾਰਥਨਾ ਹੈ ਕਿ ਮਾਂ ਸਕੰਦਮਾਤਾ ਆਪਣੇ ਭਗਤਾਂ ਨੂੰ ਸਾਰੀਆਂ ਕਠਿਨਾਈਆਂ ਨਾਲ ਨਜਿੱਠਣ ਦੀ ਸ਼ਕਤੀ ਪ੍ਰਦਾਨ ਕਰਨ।"
********
ਡੀਐੱਸ
(रिलीज़ आईडी: 1762799)
आगंतुक पटल : 187
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam