ਪ੍ਰਧਾਨ ਮੰਤਰੀ ਦਫਤਰ

ਡੈਨਮਾਰਕ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਅਦਾਨ-ਪ੍ਰਦਾਨ ਕੀਤੇ ਗਏ ਸਹਿਮਤੀ ਪੱਤਰਾਂ / ਸਮਝੌਤਿਆਂ ਦੀ ਸੂਚੀ

Posted On: 09 OCT 2021 3:23PM by PIB Chandigarh

 

 

ਲੜੀ ਨੰਬਰ

ਸਹਿਮਤੀ ਪੱਤਰ/ਸਮਝੌਤੇ ਦਾ ਨਾਮ

ਭਾਰਤੀ ਪੱਖ ਦੁਆਰਾ ਅਦਾਨ-ਪ੍ਰਦਾਨ ਕੀਤਾ ਗਿਆ

ਡੈਨਮਾਰਕ ਦੁਆਰਾ ਅਦਾਨ-ਪ੍ਰਦਾਨ ਕੀਤਾ ਗਿਆ

1

ਕੌਂਸਲ ਆਵ੍ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ- ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਟਿਊਟ, ਹੈਦਰਾਬਾਦ, ਆਰਹਸ ਯੂਨੀਵਰਸਿਟੀ, ਡੈਨਮਾਰਕ ਅਤੇ ਭੂ-ਜਲ ਸਰੋਤਾਂ ਅਤੇ ਜਲ-ਖੇਤਰਾਂ ਦੇ ਮੈਪਿੰਗ ਬਾਰੇ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਭੂ-ਵਿਗਿਆਨਕ ਸਰਵੇਖਣ ਦੇ ਦਰਮਿਆਨ ਸਮਝੌਤਾ।

ਡਾ. ਵੀ.ਐੱਮ. ਤਿਵਾੜੀ ਡਾਇਰੈਕਟਰ ਸੀਐੱਸਆਈਆਰਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਟਿਊਟ, ਉੱਪਲ ਰੋਡ, ਹੈਦਰਾਬਾਦ (ਤੇਲੰਗਾਨਾ)

ਅੰਬੈਸਡਰ ਫਰੈਡੀ ਸਵੇਨ (Freddy Svane)

2

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਅਤੇ ਡੈਨਿਸ਼ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਦੇ ਦਰਮਿਆਨ ਪਰੰਪਰਾਗਤ ਗਿਆਨ ਡਿਜੀਟਲ ਲਾਇਬ੍ਰੇਰੀ ਪਹੁੰਚ ਸਮਝੌਤਾ

ਡਾ. ਵਿਸ਼ਵਜਨਾਨੀ ਜੇ ਸੱਤੀਗੇਰੀ ਮੁਖੀ, ਸੀਐੱਸਆਈਆਰ-ਪਰੰਪਰਾਗਤ ਗਿਆਨ ਡਿਜੀਟਲ ਲਾਇਬ੍ਰੇਰੀ ਯੂਨਿਟ 14, ਸਤਿਸੰਗ ਵਿਹਾਰ ਮਾਰਗ, ਨਵੀਂ ਦਿੱਲੀ।

ਅੰਬੈਸਡਰ ਫਰੈਡੀ ਸਵੇਨ

 

3


ਸੰਭਾਵਤ ਉਪਯੋਗਾਂ ਨਾਲ ਖੰਡੀ ਜਲਵਾਯੂ ਲਈ ਕੁਦਰਤੀ ਰੈਫਰੀਜਰੇਂਟ ਲਈ ਸੈਂਟਰ ਆਵ੍ ਐਕਸੀਲੈਂਸ ਸਥਾਪਿਤ ਕਰਨ ਲਈ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ, ਬੰਗਲੁਰੂ ਅਤੇ ਡੈਨਫੌਸ ਇੰਡਸਟ੍ਰੀਜ਼ ਪ੍ਰਾਈਵੇਟ ਲਿਮਿਟਿਡ ਦੇ ਦਰਮਿਆਨ ਸਮਝੌਤਾ।

 

ਪ੍ਰੋ. ਗੋਵਿੰਦਨ ਰੰਗਰਾਜਨ ਡਾਇਰੈਕਟਰ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ

ਬੰਗਲੁਰੂ।

 

ਸ਼੍ਰੀ ਰਵੀਚੰਦਰਨ ਪੁਰੁਸ਼ੋਤਮਨ, ਪ੍ਰਧਾਨ, ਡੈਨਫੌਸ ਇੰਡੀਆ

4

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ, ਭਾਰਤ ਗਣਰਾਜ ਦੀ ਸਰਕਾਰ ਅਤੇ ਡੈਨਮਾਰਕ ਸਮਰਾਜ ਦੀ ਸਰਕਾਰ ਦੇ ਦਰਮਿਆਨ ਸੰਯੁਕਤ ਪੱਤਰ।

ਸ਼੍ਰੀ ਰਾਜੇਸ਼ ਅਗਰਵਾਲ ਸਕੱਤਰ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ

ਅੰਬੈਸਡਰ ਫਰੈਡੀ ਸਵੇਨ

 

ਉਪਰੋਕਤ ਤੋਂ ਇਲਾਵਾ, ਹੇਠਾਂ ਦਿੱਤੇ ਕਮਰਸ਼ੀਅਲ ਸਮਝੌਤਿਆਂ ਦਾ ਵੀ ਐਲਾਨ ਕੀਤਾ ਗਿਆ ਹੈ: -

.

ਰਿਲਾਇੰਸ ਇੰਡਸਟ੍ਰੀਜ਼ ਲਿਮਿਟਿਡ ਅਤੇ ਸਟਾਈਸਡਲ ਫਿਊਲ ਟੈਕਨੋਲੋਜੀਜ਼ ਦੇ ਦਰਮਿਆਨ ਹਾਈਡ੍ਰੋਜਨ ਇਲੈਕਟ੍ਰੌਲਾਇਜ਼ਰ ਦੇ ਵਿਕਾਸ ਅਤੇ ਬਾਅਦ ਵਿੱਚ ਭਾਰਤ ਵਿੱਚ ਹਾਈਡ੍ਰੋਜਨ ਇਲੈਕਟ੍ਰੌਲਾਇਜ਼ਰ ਦੇ ਨਿਰਮਾਣ ਅਤੇ ਤੈਨਾਤੀ ਸਬੰਧੀ ਸਹਿਮਤੀ ਪੱਤਰ

.

ਡੈਨਮਾਰਕ ਸਥਿਤ 'ਸੈਂਟਰ ਆਵ੍ ਐਕਸੀਲੈਂਸ ਫਾਰ ਸਸਟੇਨੇਬਿਲਿਟੀ ਸਲਿਯੂਸ਼ਨਜ਼' ਸਥਾਪਿਤ ਕਰਨ ਲਈ ਇਨਫੋਸਿਸ ਟੈਕਨੋਲੋਜੀਜ਼ ਅਤੇ ਆਰਹਸ ਯੂਨੀਵਰਸਿਟੀ ਦੇ ਦਰਮਿਆਨ ਸਮਝੌਤਾ।

.

ਸਮਾਧਾਨ ’ਤੇ ਗਿਆਨ ਸਾਂਝਾ ਕਰਨ ਨੂੰ ਪ੍ਰੋਤਸਾਹਨ ਦੇਣ ਅਤੇ ਅਰਥਵਿਵਸਥਾ ਦੀ ਗ੍ਰੀਨ ਤਬਦੀਲੀ ’ਤੇ ਖੋਜ ਦੀ ਸੁਵਿਧਾ ਲਈ ਰਣਨੀਤਕ ਸਹਿਯੋਗ ’ਤੇ ‘ਆਬਜ਼ਰਵਰ ਰਿਸਰਚ ਫਾਊਂਡੇਸ਼ਨ’ ਅਤੇ ‘ਸਟੇਟ ਆਵ੍ ਗ੍ਰੀਨ’ ਦੇ ਦਰਮਿਆਨ ਸਮਝੌਤਾ।

 

 

***

 

ਡੀਐੱਸ/ਐੱਸਐੱਚ(Release ID: 1762549) Visitor Counter : 51