ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 18 SEP 2021 10:34AM by PIB Chandigarh

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 2.5 ਕਰੋੜ ਵੈਕਸੀਨ ਖੁਰਾਕਾਂ ਦੇ ਨਾਲ ਇੱਕ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਟੀਕੇ ਲਗਾਏ ਗਏ

ਪਿਛਲੇ 24 ਘੰਟਿਆਂ ਦੌਰਾਨ 35,662 ਨਵੇਂ ਕੇਸ ਸਾਹਮਣੇ ਆਏ

ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.02 ਫੀਸਦ ਬਣਦੇ ਹਨ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,40,639 ਹੋਈ

ਰਿਕਵਰੀ ਦਰ ਵਧ ਕੇ 97.65 ਫੀਸਦ ਹੋਈ

ਬੀਤੇ 24 ਘੰਟਿਆਂ ਦੌਰਾਨ 33,798 ਵਿਅਕਤੀ ਸਿਹਤਯਾਬ ਹੋਏ; ਹੁਣ ਤੱਕ 3,26,32,222 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 2.02 ਫੀਸਦ ਹੈਤੇ ਪਿਛਲੇ 85 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

ਰੋਜ਼ਾਨਾ ਪੌਜ਼ੀਟਿਵਿਟੀ ਦਰ 2.46 ਫੀਸਦ ਹੋਈ;ਤੇ ਪਿਛਲੇ 19 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

ਹੁਣ ਤੱਕ ਕੁੱਲ 55.07 ਕਰੋੜ ਟੈਸਟ ਕਰਵਾਏ ਗਏ

 

****

ਐੱਮ ਵੀ



(Release ID: 1756061) Visitor Counter : 125