ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੰਜਿਨੀਅਰਸ ਦਿਵਸ ‘ਤੇ ਇੰਜਿਨੀਅਰਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਨੇ ਸ਼੍ਰੀ ਐੱਮ. ਵਿਸ਼ਵਸ਼ਵੈਰਯਾ (M. Visvesvaraya) ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ

Posted On: 15 SEP 2021 10:44AM by PIB Chandigarh

ਪ੍ਰਧਾਨ ਮਤੰਰੀ, ਸ਼੍ਰੀ ਨਰੇਂਦਰ ਮੋਦੀ ਨੇ ਕਠਿਨ ਮਿਹਨਤ ਕਰਨ ਵਾਲੇ ਸਾਰੇ ਇੰਜਿਨੀਅਰਾਂ ਨੂੰ ਇੰਜਿਨੀਅਰਸ ਦਿਵਸ ‘ਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਸ਼੍ਰੀ ਐੱਮ. ਵਿਸ਼ਵਸ਼ਵੈਰਯਾ (M. Visvesvaraya) ਨੂੰ ਉਨ੍ਹਾਂ ਦੀ ਜਯੰਤੀ ‘ਤੇ ਵੀ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਵੀ ਯਾਦ ਕੀਤਾ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਸਾਰੇ ਮਿਹਨਤੀ ਇੰਜਿਨੀਅਰਾਂ ਨੂੰ ਇੰਜਿਨੀਅਰਸ ਦਿਵਸ ‘ਤੇ ਵਧਾਈਆਂ। ਸਾਡੀ ਪ੍ਰਿਥਵੀ ਨੂੰ ਬਿਹਤਰ ਅਤੇ ਤਕਨੀਕੀ ਰੂਪ ਨਾਲ ਉਨੰਤ ਬਣਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦਾ ਧੰਨਵਾਦ ਪ੍ਰਗਟ ਕਰਨ ਦੇ ਲਈ ਇਹ ਸ਼ਬਦ ਕਾਫੀ ਨਹੀਂ ਹਨ। ਮੈਂ ਸ਼੍ਰੀ ਐੱਮ. ਵਿਸ਼ਵਸ਼ਵੈਰਯਾ (M. Visvesvaraya) ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੀ ਉਪਲਬਧੀਆਂ ਨੂੰ ਯਾਦ ਕਰਦਾ ਹਾਂ।

***

ਡੀਐੱਸ/ਐੱਸਐੱਚ



(Release ID: 1755145) Visitor Counter : 179