ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪ੍ਰਧਾਨ ਮੰਤਰੀ ਨੇ ਸੁਬਰਮਣਯ ਭਾਰਤੀ ਨੂੰ ਉਨ੍ਹਾਂ ਦੀ 100ਵੀਂ ਪੁਣਯ ਤਿਥੀ (ਬਰਸੀ) ‘ਤੇ ਸ਼ਰਧਾਂਜਲੀ ਦਿੱਤੀ
                    
                    
                        
                    
                
                
                    Posted On:
                11 SEP 2021 11:08PM by PIB Chandigarh
                
                
                
                
                
                
                ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਕਵੀ ਸੁਬਰਮਣਯ ਭਾਰਤੀ ਦੀ 100ਵੀਂ ਪੁਣਯ ਤਿਥੀ (ਬਰਸੀ) ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਟਵੀਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
ਅਸਾਧਾਰਣ ਸ਼ਖ਼ਸੀਅਤ ਦੇ ਧਨੀ ਸੁਬਰਮਣਯ ਭਾਰਤੀ ਨੂੰ ਉਨ੍ਹਾਂ ਦੀ 100ਵੀਂ ਪੁਣਯ ਤਿਥੀ (ਬਰਸੀ) 'ਤੇ ਸ਼ਰਧਾਂਜਲੀ। ਅਸੀਂ ਉਨ੍ਹਾਂ ਦੀ ਸਮ੍ਰਿੱਧ ਵਿਦਵਤਾ, ਰਾਸ਼ਟਰ ਦੇ ਲਈ ਬਹੁਆਯਾਮੀ ਯੋਗਦਾਨ, ਸਮਾਜਿਕ ਨਿਆਂ ਤੇ ਮਹਿਲਾ ਸਸ਼ਕਤੀਕਰਣ ਦੇ ਲਈ ਉਨ੍ਹਾਂ ਦੇ ਮਹਾਨ ਆਦਰਸ਼ਾਂ ਨੂੰ ਯਾਦ ਕਰਦੇ ਹਾਂ। ਇੱਥੇ ਇੱਕ ਭਾਸ਼ਣ ਦਿੱਤਾ ਗਿਆ ਹੈ ਜੋ ਮੈਂ ਦਸੰਬਰ 2020 ਵਿੱਚ ਉਨ੍ਹਾਂ ਬਾਰੇ ਦਿੱਤਾ ਸੀ।
 
 
 
 
************
 
ਡੀਐੱਸ/ਐੱਸਐੱਚ
                
                
                
                
                
                (Release ID: 1754332)
                Visitor Counter : 266
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            हिन्दी 
                    
                        ,
                    
                        
                        
                            Manipuri 
                    
                        ,
                    
                        
                        
                            Bengali 
                    
                        ,
                    
                        
                        
                            Assamese 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam