ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 26 AUG 2021 9:11AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 60.38 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਪਿਛਲੇ 24 ਘੰਟਿਆਂ  ਦੌਰਾਨ 46,164 ਨਵੇਂ ਕੇਸ ਸਾਹਮਣੇ ਆਏ

 ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.03 ਫੀਸਦ  ਬਣਦੇ ਹਨ,

 ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,33,725 ਹੋਈ

ਰਿਕਵਰੀ ਦਰ ਵਧ ਕੇ 97.63 ਫੀਸਦ ਹੋਈ;

ਬੀਤੇ 24 ਘੰਟਿਆਂ ਦੌਰਾਨ 34,159 ਵਿਅਕਤੀ ਸਿਹਤਯਾਬ ਹੋਏ;

ਹੁਣ ਤੱਕ 3,17,88,440 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ  ਦਰ ਇਸ ਵੇਲੇ 2.02 ਫੀਸਦ ਹੈ ‘ਤੇ ਪਿਛਲੇ 62 ਦਿਨਾਂ ਤੋਂ 3 ਫੀਸਦ ਤੋਂ ਘੱਟ ਰਹਿ ਰਹੀ ਹੈ 

ਰੋਜ਼ਾਨਾ ਪੌਜ਼ੀਟਿਵਿਟੀ ਦਰ 2.58 ਫੀਸਦ ਹੋਈਪਿਛਲੇ 31 ਦਿਨਾਂ ਤੋਂ ਲਗਾਤਾਰ  ਹੁਣ ਤੱਕ ਕੁੱਲ 51.31 ਕਰੋੜ ਟੈਸਟ ਕਰਵਾਏ ਗਏ

 

****

 

 

ਐੱਮ ਵੀ



(Release ID: 1749268) Visitor Counter : 191