ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜਦੋਂ ਗੁਜਰਾਤ ਦੇ ਉਦੋਕੇ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਧੋਲਾਵੀਰਾ ਆਏ

प्रविष्टि तिथि: 20 AUG 2021 11:00AM by PIB Chandigarh

ਪ੍ਰਧਾਨ ਮੰਤਰੀ ਦਫ਼ਤਰ ਨੇ ਪੁਰਾਤੱਤਵ-ਵਿਗਿਆਨੀ ਸ਼੍ਰੀ ਯਦੁਬੀਰ ਸਿੰਘ ਰਾਵਤ ਦੇ ਇੱਕ ਲੇਖ ਦਾ ਹਵਾਲਾ ਦਿੱਤਾ ਹੈਜਿਸ ਵਿੱਚ ਉਨ੍ਹਾਂ ਨੇ ਧੋਲਾਵੀਰਾ ਪੁਰਾਤੱਤਵ ਸਥਲ ਦੇ ਮਹੱਤਵ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਜ਼ਰੀਏ ਦੀ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਉਸ ਸਮੇਂ ਧੋਲਾਵੀਰਾ ਦਾ ਦੌਰਾ ਕੀਤਾ ਸੀ, ਜਦ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਧੋਲਾਵੀਰਾ ਨੂੰ ਹਾਲ ਹੀ ਚ ਯੂਨੈਸਕੋ ਦਾ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਮਿਲਿਆ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ:

ਜਦੋਂ ਮੁੱਖ ਮੰਤਰੀ ਨਰੇਂਦਰ ਮੋਦੀ (@narendramodi) ਧੋਲਾਵੀਰਾ ਆਏ...

ਇੱਕ ਪੁਰਾਤੱਤਵ-ਵਿਗਿਆਨੀ ਨੇ ਆਪਣਾ ਅਨੁਭਵ ਸਾਂਝਾ ਕੀਤਾ ਹੈ ਅਤੇ ਇਹ ਲਿਖਿਆ ਹੈ ਕਿ ਉਸ ਸਮੇਂ ਧੋਲਾਵੀਰਾ ਦੇ ਆਸ-ਪਾਸ ਜੋ ਬੁਨਿਆਦੀ ਢਾਂਚਾ ਬਣਾਇਆ ਗਿਆ ਸੀ, ਉਹ ਵਾਤਾਵਰਣ ਦੇ ਕਿਤਨਾ ਅਨੁਕੂਲ ਹੈ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਣ ਵਾਲਾ ਹੈ

 

***

ਡੀਐੱਸ


(रिलीज़ आईडी: 1747627) आगंतुक पटल : 226
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Bengali , Gujarati , Odia , Tamil , Telugu , Kannada , Malayalam