ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੇਂਟ ਵਿੰਸੈਂਟ ਐਂਡ ਦ ਗ੍ਰੇਨਾਡੀਨਸ ਦੇ ਪ੍ਰਧਾਨ ਮੰਤਰੀ ਰਾਲਫ ਗਨਸਾਲਵੇਸ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ

प्रविष्टि तिथि: 09 AUG 2021 9:58AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸੇਂਟ ਵਿੰਸੈਂਟ ਐਂਡ ਦ ਗ੍ਰੇਨਾਡੀਨਸ ਦੇ ਪ੍ਰਧਾਨ ਮੰਤਰੀ ਰਾਲਫ ਗਨਸਾਲਵੇਸ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ।

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ ਹੈ;

ਮੈਂ ਸੇਂਟ ਵਿੰਸੈਂਟ ਐਂਡ ਦ ਗ੍ਰੇਨਾਡੀਨਸ ਦੇ ਪ੍ਰਧਾਨ ਮੰਤਰੀ ਰਾਲਫ ਗਨਸਾਲਵੇਸ ਤੇ ਹੋਏ ਭਿਆਨਕ ਹਮਲੇ ਦੀ ਨਿੰਦਾ ਕਰਦਾ ਹਾਂ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਅੱਜ ਸਮੁੰਦਰੀ ਸੁਰੱਖਿਆ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਓਪਨ ਡਿਬੇਟ ਵਿੱਚ ਤੁਹਾਡੀ ਕਮੀ ਮਹਿਸੂਸ ਹੋਵੇਗੀ। @ ComradeRalph”

 

 

 

***

 

ਡੀਐੱਸ/ਐੱਸਐੱਚ


(रिलीज़ आईडी: 1744008) आगंतुक पटल : 196
इस विज्ञप्ति को इन भाषाओं में पढ़ें: English , Urdu , हिन्दी , Marathi , Assamese , Manipuri , Bengali , Gujarati , Odia , Tamil , Tamil , Telugu , Kannada , Malayalam