ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਰਮ ਪਾਵਨ ਮੋਰਾਨ ਮਾਰ ਬੇਸੇਲਿਓਸ ਮਾਰਥੋਮਾ ਪਾਓਲੋਸ ਦੂਸਰੇ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ
प्रविष्टि तिथि:
12 JUL 2021 9:51AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੰਡੀਅਨ ਔਰਥੋਡੌਕਸ ਚਰਚ ਦੇ ਸਰਬਉੱਚ ਪ੍ਰਮੁੱਖ ਪਰਮ ਪਾਵਨ ਮੋਰਾਨ ਮਾਰ ਬੇਸੇਲਿਓਸ ਮਾਰਥੋਮਾ ਪਾਓਲੋਸ ਦੂਸਰੇ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟ ਕੀਤਾ ਹੈ ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਇੰਡੀਅਨ ਔਰਥੋਡੌਕਸ ਚਰਚ ਦੇ ਸਰਬਉਚ ਪ੍ਰਮੁੱਖ ਪਰਮ ਪਾਵਨ ਮੋਰਾਨ ਮਾਰ ਬੇਸੇਲਿਓਸ ਮਾਰਥੋਮਾ ਪਾਓਲੋਸ ਦੂਸਰੇ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਹ ਆਪਣੇ ਪਿੱਛੇ ਸੇਵਾ, ਪਰਮਾਰਥ ਅਤੇ ਦਇਆ ਦੀ ਸਮ੍ਰਿੱਧ ਵਿਰਾਸਤ ਛੱਡ ਗਏ ਹਨ। ਦੁਖ ਦੀ ਇਸ ਘੜੀ ਵਿੱਚ ਮੈਂ ਔਰਥੋਡੌਕਸ ਚਰਚ ਦੇ ਮੈਬਰਾਂ ਦੇ ਨਾਲ ਹਾਂ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”
***
ਡੀਐੱਸ/ਐੱਸਐੱਚ
(रिलीज़ आईडी: 1734743)
आगंतुक पटल : 203
इस विज्ञप्ति को इन भाषाओं में पढ़ें:
Malayalam
,
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada