ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਈਜ਼ ਦੀ ਹੱਤਿਆ ‘ਤੇ ਸੋਗ ਪ੍ਰਗਟਾਇਆ
प्रविष्टि तिथि:
09 JUL 2021 8:23AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਈਜ਼ ਦੀ ਹੱਤਿਆ ਅਤੇ ਪ੍ਰਥਮ ਮਹਿਲਾ ਮਾਰਟਿਨ ਮੋਈਜ਼ ‘ਤੇ ਹੋਏ ਹਮਲੇ ‘ਤੇ ਦੁਖ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਈਜ਼ ਦੀ ਹੱਤਿਆ ਅਤੇ ਪ੍ਰਥਮ ਮਹਿਲਾ ਮਾਰਟਿਨ ਮੋਈਜ਼ ‘ਤੇ ਹੋਏ ਹਮਲੇ ਤੋਂ ਦੁਖੀ ਹਾਂ। ਰਾਸ਼ਟਰਪਤੀ ਮੋਈਜ਼ ਦੇ ਪਰਿਵਾਰ ਅਤੇ ਹੈਤੀ ਦੇ ਲੋਕਾਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ।”
*****
ਡੀਐੱਸ/ਵੀਜੇ
(रिलीज़ आईडी: 1734258)
आगंतुक पटल : 175
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam