ਰਾਸ਼ਟਰਪਤੀ ਸਕੱਤਰੇਤ

ਪ੍ਰੈੱਸ ਕਮਿਊਨੀਕ

Posted On: 07 JUL 2021 5:33PM by PIB Chandigarh

ਭਾਰਤ ਦੇ ਰਾਸ਼ਟਰਪਤੀ ਨੇ, ਪ੍ਰਧਾਨ ਮੰਤਰੀ ਦੀ ਸਲਾਹ ਦੇ ਅਨੁਸਾਰ, ਮੰਤਰੀ ਪਰਿਸ਼ਦ ਦੇ ਨਿਮਨਲਿਖਿਤ ਮੈਂਬਰਾਂ ਦਾ ਅਸਤੀਫਾ ਤਤਕਾਲ ਪ੍ਰਭਾਵ ਨਾਲ ਸਵੀਕਾਰ ਕਰ ਲਿਆ ਹੈ:-

 

  • 1. ਡੀ. ਵੀ. ਸਦਾਨੰਦ ਗੌੜਾ
  • 2. ਰਵੀ ਸ਼ੰਕਰ ਪ੍ਰਸਾਦ
  • 3. ਥਾਵਰਚੰਦ ਗਹਿਲੋਤ
  • 4. ਰਮੇਸ਼ ਪੋਖਰਿਯਾਲ ਨਿਸ਼ੰਕ
  • 5. ਹਰਸ਼ ਵਰਧਨ
  • 6. ਪ੍ਰਕਾਸ਼ ਜਾਵਡੇਕਰ
  • 7. ਸੰਤੋਸ਼ ਕੁਮਾਰ ਗੰਗਵਾਰ
  • 8. ਬਾਬੁਲ ਸੁਪ੍ਰਿਯੋ
  • 9. ਧੋਤ੍ਰੇ ਸੰਜੈ ਸ਼ਾਮਰਾਓ
  • 10. ਰਤਨ ਲਾਲ ਕਟਾਰੀਆ
  • 11. ਪ੍ਰਤਾਪ ਚੰਦ੍ਰ ਸਾਰੰਗੀ
  • 12. ਦੇਬਾਸ੍ਰੀ ਚੌਧਰੀ

 

***

 

ਡੀਐੱਸ


(Release ID: 1733465) Visitor Counter : 227