ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 28 MAY 2021 9:21AM by PIB Chandigarh

ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 23,43,152 'ਤੇ ਆਈ

ਐਕਟਿਵ ਮਾਮਲਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 76,755 ਦੀ ਕਮੀ ਦਰਜ

ਮਾਮਲਿਆਂ ਦੀ ਗਿਣਤੀ 1.86 ਲੱਖ ਹੋਈ, ਨਵੇਂ ਮਾਮਲਿਆਂ ਵਿੱਚ ਗਿਰਾਵਟ ਦਾ ਰੁਝਾਨ ਬਰਕਰਾਰ ਹੈ

ਰੋਜ਼ਾਨਾ ਨਵੇਂ ਕੇਸ ਪਿਛਲੇ 44 ਦਿਨਾਂ ਵਿੱਚ ਸਭ ਤੋਂ ਘੱਟ ਦਰਜ ਹੋਏ

ਹੁਣ ਤੱਕ ਦੇਸ਼ ਭਰ ਵਿੱਚ ਕੁੱਲ ਰਿਕਵਰੀ 2,48,93,410 ਤੇ' ਪਹੁੰਚੀ

ਪਿਛਲੇ 24 ਘੰਟਿਆਂ ਦੌਰਾਨ 2,59,459 ਮਰੀਜ਼ ਠੀਕ ਹੋਏ

 

ਰਿਕਵਰੀ ਦੇ ਮਾਮਲੇ ਲਗਾਤਾਰ 15 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ ਕੀਤੇ ਗਏ ਹਨ

ਰਿਕਵਰੀ ਦੀ ਦਰ ਵਧ ਕੇ 90.34 ਫ਼ੀਸਦ ਹੋ ਗਈ

ਹਫਤਾਵਾਰੀ ਪੌਜ਼ੀਟੀਵਿਟੀ ਦਰ ਇਸ ਸਮੇਂ 10.42 ਫੀਸਦ 'ਤੇ ਖੜੀ ਹੈ

 

 

ਰੋਜ਼ਾਨਾ ਪੌਜ਼ੀਟੀਵਿਟੀ ਦਰ 9.00 ਫ਼ੀਸਦ ਹੋਈ , ਲਗਾਤਾਰ 4 ਦਿਨਾਂ ਤੋਂ 10 ਫੀਸਦ ਤੋਂ ਘੱਟ ਦਰਜ

 

ਕੌਮੀ ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਹੁਣ ਤੱਕ  20.57 ਕਰੋੜ ਤੋਂ ਵੱਧ  ਟੀਕਾ ਖੁਰਾਕ ਦਾ ਪ੍ਰਬੰਧਨ  ਕੀਤਾ ਜਾ  ਚੁੱਕਾ ਹੈ

ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ,  ਪਿਛਲੇ 24 ਘੰਟਿਆਂ ਦੌਰਾਨ 20.7 ਲੱਖ ਟੈਸਟ ਕੀਤੇ ਗਏ

****

ਐਮ.ਵੀ


(Release ID: 1722393) Visitor Counter : 138