ਪ੍ਰਧਾਨ ਮੰਤਰੀ ਦਫਤਰ

ਬਸਵ ਜਯੰਤੀ ਦੇ ਅਵਸਰ ’ਤੇ ਜਗਦਗੁਰੂ ਬਸਵੇਸ਼ਵਰ ਨੂੰ ਪ੍ਰਧਾਨ ਮੰਤਰੀ ਦਾ ਨਮਨ

प्रविष्टि तिथि: 14 MAY 2021 9:57AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਸਵ ਜਯੰਤੀ ਦੇ ਅਵਸਰ ਤੇ ਜਗਦਗੁਰੂ ਬਸਵੇਸ਼ਵਰ ਨੂੰ ਸ਼ਰਧਾਪੂਰਵਕ ਨਮਨ ਕੀਤਾ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਹੈ, “ਬਸਵ ਜਯੰਤੀ ਦੇ ਵਿਸ਼ੇਸ਼ ਅਵਸਰ ਤੇ, ਮੈਂ ਜਗਦਗੁਰੂ ਬਸਵੇਸ਼ਵਰ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਵਿਸ਼ੇਸ਼ ਕਰਕੇ ਸਮਾਜਿਕ ਸਸ਼ਕਤੀਕਰਣ, ਸਦਭਾਵ, ਭਾਈਚਾਰੇ ਅਤੇ ਦਇਆ ਸਬੰਧੀ ਉਨ੍ਹਾਂ ਦੇ ਨੇਕ ਉਪਦੇਸ਼ ਅਨੇਕ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ।

 

 

***

ਡੀਐੱਸ/ਐੱਸਐੱਚ


(रिलीज़ आईडी: 1718577) आगंतुक पटल : 231
इस विज्ञप्ति को इन भाषाओं में पढ़ें: Malayalam , Telugu , English , Urdu , Marathi , हिन्दी , Manipuri , Bengali , Assamese , Gujarati , Odia , Tamil , Kannada