ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਮ ਨੌਮੀ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਮਰਯਾਦਾ ਬਣਾਈ ਰੱਖਣ ਅਤੇ ਕੋਰੋਨਾ ਤੋਂ ਸੁਰੱਖਿਆ ਦੇ ਲਈ ਬਚਾਅ ਦੇ ਸਾਰੇ ਉਪਾਅ ਕਰਨ ਦਾ ਸੱਦਾ ਦਿੱਤਾ

प्रविष्टि तिथि: 21 APR 2021 9:21AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਮ ਨੌਮੀ ਦੇ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਇਹ ਕਾਮਨਾ ਕੀਤੀ ਹੈ ਕਿ ਸਭ ‘ਤੇ ਭਗਵਾਨ ਰਾਮ ਦੀ ਕਿਰਪਾ ਬਣੀ ਰਹੇ।

ਸ਼੍ਰੀ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਰਯਾਦਾ ਪੁਰੁਸ਼ੋਤਮ ਸ਼੍ਰੀ ਰਾਮ ਦੇ ਸੰਦੇਸ਼ਾਂ ਦੇ ਅਨੁਰੂਪ ਸਾਨੂੰ ਸਾਰਿਆਂ ਨੂੰ ਬਣਾਈ ਰੱਖਣੀ ਚਾਹੀਦੀ ਹੈ ਅਤੇ ਕਿਹਾ ਕਿ ਕੋਰੋਨਾ ਤੋਂ ਸੁਰੱਖਿਆ ਦੇ ਲਈ ਬਚਾਅ ਦੇ ਸਾਰੇ ਉਪਾਅ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਨੇ 'ਦਵਾਈ ਭੀ ਕੜਾਈ ਭੀ' ਦੀ ਵੀ ਯਾਦ ਦਿਵਾਈ।


 

******

 

ਡੀਐੱਸ


(रिलीज़ आईडी: 1713249) आगंतुक पटल : 201
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam