ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ੍ਰੀ ਸ੍ਰੀ ਹਰੀਚੰਦ ਠਾਕੁਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ ਕੀਤਾ
प्रविष्टि तिथि:
09 APR 2021 8:17PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਸ੍ਰੀ ਹਰੀਚੰਦ ਠਾਕੁਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਹੈ। ਇੱਕ ਟਵੀਟ ’ਚ ਸ਼੍ਰੀ ਮੋਦੀ ਨੇ ਕਿਹਾ:
“ਮੈਂ ਮਹਾਨ ਸ੍ਰੀ ਸ੍ਰੀ ਹਰੀਚੰਦ ਠਾਕੁਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ ਕਰਦਾ ਹਾਂ। ਉਨ੍ਹਾਂ ਦਾ ਜੀਵਨ ਅਤੇ ਆਦਰਸ਼ ਕਈ ਲੋਕਾਂ ਨੂੰ ਨਿਰੰਤਰ ਸ਼ਕਤੀ ਦਿੰਦੇ ਹਨ। ਉਨ੍ਹਾਂ ਸਿੱਖਿਆ ਤੇ ਸਮਾਜਿਕ ਸਸ਼ਕਤੀਕਰਣ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ। ਉਨ੍ਹਾਂ ਦੀਆਂ ਕਦਰਾਂ–ਕੀਮਤਾਂ ਮਤੁਆ ਭਾਈਚਾਰੇ ਦੇ ਦਿਆਲੂ ਤੇ ਦਇਆਵਾਨ ਸੁਭਾਅ ਵਿੰਚ ਪ੍ਰਤੀਬਿੰਬਤ ਹੁੰਦੀਆਂ ਹਨ।”
ਪ੍ਰਧਾਨ ਮੰਤਰੀ ਨੇ ਓਰਾਕਾਂਡੀ, ਠਾਕੁਰ ਬਾੜੀ ਦੇ ਆਪਣੇ ਦੌਰੇ ਦੌਰਾਨ ਆਪਣਾ ਹਾਲੀਆ ਭਾਸ਼ਣ ਵੀ ਸਾਂਝਾ ਕੀਤਾ।
“ਹਾਲੇ ਕੁਝ ਹਫ਼ਤੇ ਪਹਿਲਾਂ, ਮੈਂ ਓਰਾਕਾਂਡਾ ਠਾਕੁਰ ਬਾੜੀ ’ਚ ਸਾਂ। ਮੈਂ ਉਹ ਸੁਭਾਗੇ ਛਿਣ ਸਦਾ ਯਾਦ ਰੱਖਾਂਗਾ। ਓਰਾਕਾਂਡੀ ’ਚ ਇਕੱਠ ਨੂੰ ਕੀਤਾ ਆਪਣਾ ਭਾਸ਼ਣ ਸਾਂਝਾ ਕਰ ਰਿਹਾ ਹਾਂ।”
I bow to the great Sri Sri Harichand Thakur on his Jayanti. His life and ideals continue to give strength to several people. He gave immense importance to education and social empowerment. His values are reflected in the kind and compassionate nature of the Matua Community.
— Narendra Modi (@narendramodi) April 9, 2021
******
ਡੀਐੱਸ
(रिलीज़ आईडी: 1710799)
आगंतुक पटल : 193
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam