ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਚਨਾਬ ਨਦੀ ‘ਤੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ਼ ਦਾ ਡਾਟ ਨਿਰਮਾਣ ਪੂਰਾ ਹੋਣ ‘ਤੇ ਪ੍ਰਸ਼ੰਸਾ ਕੀਤੀ
Posted On:
05 APR 2021 7:50PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਰੇਲਵੇ ਦੁਆਰਾ ਜੰਮੂ ਤੇ ਕਸ਼ਮੀਰ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ਼, ਚਨਾਬ ਬ੍ਰਿਜ ਦਾ ਡਾਟ ਨਿਰਮਾਣ ਪੂਰਾ ਕਰਨ ਦੀ ਪ੍ਰਸ਼ੰਸਾ ਕੀਤੀ।
ਇੱਕ ਟਵੀਟ ਵਿੱਚ, ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਦੇ ਜਨ-ਜਨ ਦੀ ਸਮਰੱਥਾ ਅਤੇ ਵਿਸ਼ਵਾਸ ਅੱਜ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕਰ ਰਿਹਾ ਹੈ। ਇਹ ਨਿਰਮਾਣ ਕਾਰਜ ਨਾ ਕੇਵਲ ਅਤਿਆਧੁਨਿਕ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀ ਵਧਦੀ ਤਾਕਤ ਨੂੰ ਪ੍ਰਦਰਸ਼ਿਤ ਕਰਦਾ ਹੈ, ਬਲਕਿ ‘ਸੰਕਲਪ ਸੇ ਸਿੱਧੀ’ ਦੀ ਦੇਸ਼ ਦੇ ਬਦਲੇ ਹੋਏ ਕਾਰਜ ਸੱਭਿਆਚਾਰ ਦਾ ਵੀ ਉਦਾਹਰਣ ਹੈ।”
https://twitter.com/narendramodi/status/1379062623791161347
****
ਡੀਐੱਸ/ਐੱਸਐੱਚ
(Release ID: 1709871)
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam