ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਟੀਕਾਕਰਨ ਮੁਹਿੰਮ ਨੇ ਦੇਸ਼ ਵਿੱਚ 7.5 ਕਰੋੜ ਤੋਂ ਵੱਧ ਖੁਰਾਕਾਂ ਲਗਾ ਕੇ ਮੀਲ ਪੱਥਰ ਪਾਰ ਕੀਤਾ


6.5 ਕਰੋੜ ਤੋਂ ਵੱਧ ਲਾਭਪਾਤਰੀਆਂ ਨੇ ਟੀਕੇ ਦੀ ਪਹਿਲੀ ਖੁਰਾਕ ਜਦਕਿ 1 ਕਰੋੜ ਤੋਂ ਵੱਧ ਨੇ ਦੂਜੀ ਖੁਰਾਕ ਹਾਸਲ ਕੀਤੀ

12 ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ ਕੋਵਿਡ ਮਾਮਲਿਆਂ ਚ ਵਾਧੇ ਦੇ ਰੁਝਾਨ ਨੂੰ ਦਰਸਾ ਰਹੇ ਹਨ

Posted On: 04 APR 2021 11:19AM by PIB Chandigarh

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ  ਆਰਜੀ ਰਿਪੋਰਟਾਂ ਅਨੁਸਾਰ 11,99,125 ਸੈਸ਼ਨਾਂ ਰਾਹੀਂ ਕੋਵਿਡ-19 ਦੀਆਂ ਕੁੱਲ 7,59,79,651 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ 

ਇਨ੍ਹਾਂ ਵਿੱਚ 89,82,974 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 53,19,641 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 96,86,477 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕਅਤੇ 40,97,510 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 4,70,70,019 (ਪਹਿਲੀ ਖੁਰਾਕ ) ਅਤੇ 8,23,030 (ਦੂਜੀ ਖੁਰਾਕ), 45 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ ਸ਼ਾਮਲ ਹਨ 

ਟੀਕਾਕਰਨ ਦੇ ਕੁੱਲ ਅੰਕੜਿਆਂ ਅਨੁਸਾਰ 6.5 ਕਰੋੜ ਤੋਂ ਵੱਧ ( 6,57,39,470)  ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। ਜਦਕਿ ਦੂਜੀ ਖੁਰਾਕ ਹਾਸਲ ਕਰਨ ਵਾਲਿਆਂ ਦਾ ਅੰਕੜਾ 1 ਕਰੋੜ ਤੋਂ ਪਾਰ ਹੋ ਗਿਆ ਹੈ (1,02,40,181).

 

 

 

 

 

 

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਸਾਲ ਤੋਂ ਵੱਧ ਉਮਰ

ਦੇ ਲਾਭਪਾਤਰੀ -

 

ਕੁੱਲ

 

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

 

ਦੂਜੀ ਖੁਰਾਕ

 

89,82,974

53,19,641

96,86,477

40,97,510

4,70,70,019

8.23,030

7,59,79,651

 

 

 

 

 

 

 

 

 

 

 ਟੀਕਾਕਰਨ ਮੁਹਿੰਮ ਦੇ 78ਵੇਂ ਦਿਨ (3 ਅਪ੍ਰੈਲ 2021 ਨੂੰ ) 27,38,972 ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨਜਿਨ੍ਹਾਂ ਵਿੱਚੋਂ 24,80,031 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਗਿਆ ਅਤੇ 2,58,941 ਲਾਭਪਾਤਰੀਆਂ ਨੇ ਆਪਣੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ 

 

 

ਤਾਰੀਖ: 3 ਅਪ੍ਰੈਲ, 2021

 

ਸਿਹਤ ਸੰਭਾਲ 

ਵਰਕਰ

ਫਰੰਟ ਲਾਈਨ 

ਵਰਕਰ

 

 

45 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

 

ਪਹਿਲੀ ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦਜੀ ਖੁਰਾਕ

 

 

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

     ਦੂਜੀ 

  ਖੁਰਾਕ

 

     43,143

22,116

1,02,096

 1,04,167

 

 

23,34,792

1,32,658

24,80,031

 2,58,941

 

                         

 

 

 

 

 

 

 

 

 

ਸੂਬਿਆਂ ਵੱਲੋਂ ਹੁਣ ਤੱਕ ਦਿੱਤੀਆਂ ਗਈਆਂ ਵੈਕਸੀਨੇਸ਼ਨ ਦੀਆਂ ਕੁੱਲ ਖੁਰਾਕਾਂ ਵਿੱਚ 60.19 ਫੀਸਦ ਦਾ ਹਿੱਸਾ ਪਾਇਆ ਗਿਆ ਹੈ। ਭਾਰਤ ਵਿੱਚ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚ ਇਕੱਲੇ ਮਹਾਰਾਸ਼ਟਰ ਦਾ ਹਿੱਸਾ ਤਕਰੀਬਨ 9.68 ਫੀਸਦ ਬਣਦਾ ਹੈ

 

 

 

ਹੇਠਾਂ ਦਿੱਤਾ ਗਿਆ ਗ੍ਰਾਫ ਸੂਬਿਆਂ ਦਰਮਿਆਨ ਵੈਕਸੀਨੇਸ਼ਨ ਦੀ ਪਹਿਲੀ ਅਤੇ ਦੂਜੀ ਖੁਰਾਕ ਸਬੰਧੀ ਵੰਡ ਨੂੰ ਦਰਸਾਉਂਦਾ ਹੈ। ਮਹਾਰਾਸ਼ਟਰ ਵਿੱਚ ਇਕੱਲਿਆਂ ਪਹਿਲੀ ਖੁਰਾਕ ਤਹਿਤ 65,59,094 ਅਤੇ ਦੂਜੀ ਖੁਰਾਕ ਦੌਰਾਨ 7,95,150 ਟੀਕੇ ਲਗਾਏ ਗਏ ਹਨ

ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 93,249 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਨਵੇਂ ਪੁਸ਼ਟੀ ਵਾਲੇ ਮਾਮਲਿਆਂ  8 ਸੂਬਿਆਂ ਮਹਾਰਾਸ਼ਟਰਛੱਤੀਸਗੜ੍ਹਕਰਨਾਟਕਦਿੱਲੀਤਾਮਿਲਨਾਡੂਉੱਤਰ ਪ੍ਰਦੇਸ਼ਮੱਧ ਪ੍ਰਦੇਸ਼ ਅਤੇ ਗੁਜਰਾਤ ਦਾ ਹਿੱਸਾ 80.96 ਫੀਸਦ ਬਣਦਾ ਹੈ

ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੋਂ ਵੱਧ 49,447 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ 5,818 ਮਾਮਲੇ ਰਿਪੋਰਟ ਹੋਏ ਹਨ। ਜਦੋਂਕਿ ਕਰਨਾਟਕ ਵਿੱਚ 4,373 ਨਵੇਂ ਮਾਮਲੇ ਸਾਹਮਣੇ ਆਏ ਹਨ

12 ਸੂਬਿਆਂ ਵੱਲੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧੇ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ –

 

 

 

 

ਕੋਵਿਡ-19 ਕੇਸਾਂ ਦੇ ਦੁੱਗਣੇ ਹੋਣ ਦੇ ਸਮੇਂ ਵਿੱਚ ਭਾਰੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 4 ਅਪ੍ਰੈਲ 2021 ਤੱਕ ਇਹ 115.4 ਦਿਨ ਹੈ

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 6,91,597 ਤੱਕ ਪੁੱਜ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਦਾ 5.54 ਫੀਸਦ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 32,688 ਕੇਸਾਂ ਦਾ ਸਿੱਧਾ ਵਾਧਾ ਦਰਜ ਕੀਤਾ ਗਿਆ

 5 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰਕਰਨਾਟਕਛੱਤੀਸਗੜ੍ਹਕੇਰਲ ਅਤੇ ਪੰਜਾਬ ਸ਼ਾਮਿਲ ਹਨਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 76.41 ਫੀਸਦ ਕੇਸਾਂ ਦਾ ਹਿੱਸਾ ਪਾ ਰਹੇ ਹਨ। ਇਕੱਲਾ ਮਹਾਰਾਸ਼ਟਰ ਦੇਸ਼ ਦੇ ਕੁੱਲ ਐਕਟਿਵ ਕੇਸਾਂ ਵਿੱਚ ਅੱਧੇ ਤੋਂ ਵੱਧ (58.19 ਫੀਸਦ ਦਾ ਹਿੱਸੇਦਾਰ ਬਣਦਾ ਹੈ

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,16,29,289 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 93.14 ਫੀਸਦ ਬਣਦੀ ਹੈ

ਪਿਛਲੇ 24 ਘੰਟਿਆਂ ਦੌਰਾਨ 60, 048 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ

ਪਿਛਲੇ 24 ਘੰਟਿਆਂ ਦੌਰਾਨ 513 ਮੌਤਾਂ ਰਿਪੋਰਟ ਹੋਈਆਂ ਹਨ

 

ਰਾਜਾਂ ਵੱਲੋਂ ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 85.19 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 277 ਮੌਤਾਂ ਦਰਜ ਹੋਈਆਂ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਰੋਜ਼ਾਨਾ 49 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ

 

 

14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕਿਸੇ ਵੀ ਨਵੀਂ ਮੌਤ ਦੀ ਰਿਪੋਰਟ ਨਹੀਂ ਹੈ। ਇਹ ਹਨ :-  ਓੜੀਸ਼ਾਅਸਾਮਪੁਡੂਚੇਰੀਲੱਦਾਖ਼ (ਯੂ ਟੀ), ਦਮਨ ਤੇ ਦਿਊ ਅਤੇ ਦਾਦਰਾ ਤੇ ਨਗਰ ਹਵੇਲੀ , ਨਾਗਾਲੈਂਡਮੇਘਾਲਿਆਮਣੀਪੁਰਤ੍ਰਿਪੁਰਾਸਿੱਕਿਮਲਕਸ਼ਦੀਪਮਿਜੋਰਮਅੰਡੇਮਾਨ ਤੇ ਨਿੱਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼

 

****

ਐਮ ਵੀ



(Release ID: 1709551) Visitor Counter : 214