ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਸ਼ਵ ਰੇਡੀਓ ਦਿਵਸ ‘ਤੇ ਰੇਡੀਓ ਦੇ ਸਰੋਤਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 13 FEB 2021 10:00AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ ‘ਤੇ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਰੇਡੀਓ ਇੱਕ ਸ਼ਾਨਦਾਰ ਮਾਧਿਅਮ ਹੈ,  ਜਿਸ ਦੇ ਨਾਲ ਸਮਾਜਿਕ ਸੰਪਰਕ ਗਹਿਰਾ ਹੁੰਦਾ ਹੈ। 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਵਿਸ਼ਵ ਰੇਡੀਓ ਦਿਵਸ ਦੀਆਂ ਸ਼ੁਭਕਾਮਨਾਵਾਂ!  ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਧਾਈ ਅਤੇ ਸਾਨੂੰ ਉਨ੍ਹਾਂ ਸਾਰਿਆਂ ‘ਤੇ ਗਰਵ ਹੈ ਜਿਨ੍ਹਾਂ ਨੇ ਨਵੀਨ ਸੱਮਗਰੀ ਅਤੇ ਸੰਗੀਤ ਦੇ ਨਾਲ ਰੇਡੀਓ ਨੂੰ ਆਕਰਸ਼ਕ ਬਣਾਇਆ ਹੋਇਆ ਹਨ।  ਇਹ ਇੱਕ ਸ਼ਾਨਦਾਰ ਮਾਧਿਅਮ ਹੈ ,  ਜੋ ਸਮਾਜਿਕ ਸੰਪਰਕ ਨੂੰ ਗਹਿਰਾ ਬਣਾਉਂਦਾ ਹੈ ।  ਵਿਅਕਤੀਗਤ ਰੂਪ ਨਾਲ ਮਨ ਕੀ ਬਾਤ (#MannKiBaat.") ਜ਼ਰੀਏ ਮੈਂ ਖੁਦ ਇਸ ਦੇ ਸਕਾਰਾਤਮਕ ਪ੍ਰਭਾਵ ਨੂੰ ਮਹਿਸੂਸ ਕੀਤਾ ਹੈ।”

 

***

ਡੀਐੱਸ/ਐੱਸਐੱਚ


(Release ID: 1697700) Visitor Counter : 151