ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਰੋਜ਼ਾਨਾ ਨਵੇਂ ਕੇਸ ਨਿਰੰਤਰ ਗਿਰਾਵਟ ਨੂੰ ਦਰਸਾ ਰਹੇ ਹਨ; ਰਿਕਵਰੀਆਂ ਦੀ ਗਿਣਤੀ ਵਾਧੇ ਵੱਲ ਜਾ ਰਹੀਆਂ ਹਨ
ਪਿਛਲੇ ਇਕ ਮਹੀਨੇ ਦੌਰਾਨ ਰੋਜ਼ਾਨਾ ਅੋਸਤਨ ਮੌਤਾਂ ਦੀ ਦਰ ਵਿੱਚ 55 ਫੀਸਦ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ
62.6 ਲੱਖ ਲਾਭਪਾਤਰੀਆਂ ਦਾ ਕੋਵਿਡ 19 ਦੇ ਵਿਰੁੱਧ ਟੀਕਾਕਰਨ ਕੀਤਾ ਜਾ ਚੁੱਕਾ ਹੈ
Posted On:
09 FEB 2021 11:09AM by PIB Chandigarh
ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਇੱਕ ਹੇਠਾਂ ਵੱਲ ਜਾਣ ਦਾ ਰੁਝਾਨ ਪ੍ਰਗਟ ਕਰ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 9,110 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਰੋਜ਼ਾਨਾ ਨਵੇਂ ਮਾਮਲਿਆਂ ਦੀ ਘੱਟ ਰਹੀ ਗਿਣਤੀ ਅਤੇ ਵੱਧ ਰਹੀ ਰਿਕਵਰੀ ਦੀ ਗਿਣਤੀ ਨੇ ਐਕਟਿਵ ਕੇਸਾਂ ਵਿੱਚ ਨਿਰੰਤਰ ਗਿਰਾਵਟ ਨੂੰ ਯਕੀਨੀ ਬਣਾਇਆ ਹੈ।
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਅੱਜ ਘਟ ਕੇ 1.43 ਲੱਖ (1,43,625) 'ਤੇ ਆ ਗਈ ਹੈ। ਐਕਟਿਵ ਮਾਮਲੇ, ਹੁਣ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 1.32ਫੀਸਦ ਰਹਿ ਗਏ ਹਨ।
ਹੁਣ ਤੱਕ ਕੁੱਲ 1.05 ਕਰੋੜ (1,05,48,521) ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 14,016 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿਤੀ ਗਈ ਹੈ। ਸਿਹਤਯਾਬ ਹੋਣ ਵਾਲੇ ਮਰੀਜ਼ਾਂ ਅਤੇ ਐਕਟਿਵ ਮਾਮਲਿਆਂ ਵਿੱਚਲਾ ਫਰਕ ਹੌਲੀ-ਹੌਲੀ ਵਧਦਾ ਜਾ ਰਿਹਾ ਹੈ। ਇਹ ਅੱਜ 1,04,04,896 'ਤੇ ਪਹੁੰਚ ਗਿਆ ਹੈ।

ਕੁੱਲ ਰਿਕਵਰੀ ਵਿੱਚ ਨਿਰੰਤਰ ਵਾਧਾ ਦੇ ਨਾਲ, ਭਾਰਤ ਦੀ ਰਿਕਵਰੀ ਦਰ 97.25 ਫੀਸਦ ਤੱਕ ਪਹੁੰਚ ਗਈ ਹੈ, ਜਿਹੜੀ ਵਿਸ਼ਵ ਪੱਧਰ 'ਤੇ ਦਰਜ ਸਭ ਤੋਂ ਵੱਧ ਰਿਕਵਰੀਆਂ ਵਿੱਚੋਂ ਇੱਕ ਹੈ। ਬਰਤਾਨੀਆ, ਅਮਰੀਕਾ, ਇਟਲੀ, ਰੂਸ, ਬ੍ਰਾਜ਼ੀਲ ਅਤੇ ਜਰਮਨੀ ਦੀ ਰਿਕਵਰੀ ਦੲ ਭਾਰਤ ਨਾਲੋਂ ਘੱਟ ਦਰਜ ਕੀਤੀ ਜਾ ਰਹੀ ਹੈ।

ਭਾਰਤ ਵਿੱਚ ਰੋਜ਼ਾਨਾ ਅੋਸਤਨ ਮੌਤਾਂ ਦੀ ਗਿਣਤੀ ਵੀ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਜਨਵਰੀ 2021 ਦੇ ਦੂਜੇ ਹਫ਼ਤੇ ਵਿੱਚ 211 ਦੇ ਉੱਪਰਲੇ ਪੱਧਰ ਤੋਂ, ਫਰਵਰੀ 2021 ਦੇ ਦੂਜੇ ਹਫ਼ਤੇ ਵਿੱਚ ਰੋਜ਼ਾਨਾ ਅੋਸਤਨ ਮੌਤ ਘੱਟ ਕੇ 96 ਹੋ ਗਈ ਹੈ, ਜਿਸ ਵਿੱਚ 55 ਫੀਸਦ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਭਾਰਤ ਵਿੱਚ ਕੁੱਲ ਪੋਜ਼ੀਟਿਵ ਕੇਸਾਂ ਮਗਰ ਹੋਣ ਵਾਲਿਆਂ ਮੌਤਾਂ ਦੀ ਦਰ (ਸੀ.ਐੱਫ.ਆਰ.) 1.43 ਫੀਸਦ ਰਹਿ ਹੈ, ਜੋ, ਵਿਸ਼ਵ ਵਿੱਚ ਸਭ ਤੋਂ ਘੱਟ ਹੈ। ਗਲੋਬਲ ਪੱਧਰ 'ਤੇ ਮੌਤਾਂ ਦੀ ਅੋਸਤ 2.18 ਫੀਸਦੀ ਦਰਜ ਕੀਤੀ ਜਾ ਰਹੀ ਹੈ।

9 ਫਰਵਰੀ, 2021 ਨੂੰ ਸਵੇਰੇ 8:00 ਵਜੇ ਤੱਕ, ਲਗਭਗ 62.6 ਲੱਖ (62,59,008) ਲਾਭਪਾਤਰੀਆਂ ਨੇ ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ ਟੀਕਾ ਲਗਵਾ ਲਿਆ ਹੈ।
ਇਨ੍ਹਾਂ ਵਿੱਚੋਂ 5,482,102 ਹੈਲਥਕੇਅਰ ਵਰਕਰ ਅਤੇ 7,76,906 ਫਰੰਟਲਾਈਨ ਵਰਕਰ ਸ਼ਾਮਲ ਹਨ।

During Day 24 of the vaccination drive, 4,46,646 people (HCWs – 1,60,710 and FLWs- 2,85,936) were vaccinated across 10,269 sessions. 1,26,756 sessions have been conducted so far.
ਟੀਕਾਕਰਨ ਮੁਹਿੰਮ ਦੇ 24 ਵੇਂ ਦਿਨ, 10,269 ਸੈਸ਼ਨਾਂ ਰਾਹੀਂ 4,46,646 ਵਿਅਕਤੀਆਂ (1,60,710 ਐਚ.ਸੀ.ਡਬਲਯੂ ਅਤੇ 2,85,936 ਐਫ.ਐਲ.ਡਬਲਿਯੂ.) ਹੁਣ ਤੱਕ 1,26,756 ਸੈਸ਼ਨ ਆਯੋਜਿਤ ਕੀਤੇ ਗਏ ਹਨ।
ਸ. ਨੰ.
|
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ
|
ਲਾਭਪਾਤਰੀਆਂ ਨੇ ਟੀਕਾ ਲਗਵਾਇਆ
|
1
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼
|
3,397
|
2
|
ਆਂਧਰ- ਪ੍ਰਦੇਸ਼
|
3,14,316
|
3
|
ਅਰੁਣਾਚਲ ਪ੍ਰਦੇਸ਼
|
13,479
|
4
|
ਅਸਾਮ
|
99,889
|
5
|
ਬਿਹਾਰ
|
3,97,555
|
6
|
ਚੰਡੀਗੜ੍ਹ
|
6,027
|
7
|
ਛੱਤੀਸਗੜ੍ਹ
|
1,84,733
|
8
|
ਦਾਦਰਾ ਅਤੇ ਨਗਰ ਹਵੇਲੀ
|
1,550
|
9
|
ਦਮਨ ਅਤੇ ਦਿਉ
|
745
|
10
|
ਦਿੱਲੀ
|
1,19,329
|
11
|
ਗੋਆ
|
8,352
|
12
|
ਗੁਜਰਾਤ
|
5,05,960
|
13
|
ਹਰਿਆਣਾ
|
1,69,055
|
14
|
ਹਿਮਾਚਲ ਪ੍ਰਦੇਸ਼
|
58,031
|
15
|
ਜੰਮੂ ਅਤੇ ਕਸ਼ਮੀਰ
|
61,035
|
16
|
ਝਾਰਖੰਡ
|
1,24,505
|
17
|
ਕਰਨਾਟਕ
|
4,15,403
|
18
|
ਕੇਰਲ
|
3,07,998
|
19
|
ਲੱਦਾਖ
|
2,234
|
20
|
ਲਕਸ਼ਦਵੀਪ
|
868
|
21
|
ਮੱਧ ਪ੍ਰਦੇਸ਼
|
3,79,251
|
22
|
ਮਹਾਰਾਸ਼ਟਰ
|
5,12,476
|
23
|
ਮਣੀਪੁਰ
|
9,989
|
24
|
ਮੇਘਾਲਿਆ
|
7,662
|
25
|
ਮਿਜ਼ੋਰਮ
|
10,937
|
26
|
ਨਾਗਾਲੈਂਡ
|
4,973
|
27
|
ਉੜੀਸਾ
|
3,15,725
|
28
|
ਪੁਡੂਚੇਰੀ
|
3,881
|
29
|
ਪੰਜਾਬ
|
82,127
|
30
|
ਰਾਜਸਥਾਨ
|
4,87,848
|
31
|
ਸਿੱਕਮ
|
6,007
|
32
|
ਤਾਮਿਲਨਾਡੂ
|
1,75,027
|
33
|
ਤੇਲੰਗਾਨਾ
|
2,29,027
|
34
|
ਤ੍ਰਿਪੁਰਾ
|
45,674
|
35
|
ਉੱਤਰ ਪ੍ਰਦੇਸ਼
|
6,73,542
|
36
|
ਉਤਰਾਖੰਡ
|
79,283
|
37
|
ਪੱਛਮੀ ਬੰਗਾਲ
|
3,77,608
|
38
|
ਫੁਟਕਲ
|
63,510
|
ਕੁੱਲ
|
62,59,008
|
ਨਵੇਂ ਸਿਹਤਯਾਬ ਹੋਏ ਮਾਮਲਿਆਂ ਵਿੱਚੋਂ 81.2ਫੀਸਦ ਕੇਸਾਂ ਨੂੰ 6 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 5,959 ਨਵੇਂ ਸਿਹਤਯਾਬ ਹੋਏ ਕੇਸਾਂ ਨਾਲ ਦਰਜ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 3,423 ਵਿਅਕਤੀ ਸਿਹਤਯਾਬ ਹੋਏ, ਇਸ ਤੋਂ ਬਾਅਦ ਬਿਹਾਰ ਵਿੱਚ 550 ਵਿਅਕਤੀ ਰਿਕਵਰ ਰਿਪੋਰਟ ਕੀਤੇ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ 9,110 ਰੋਜ਼ਾਨਾ ਨਵੇਂ ਕੇਸ ਦਰਜ ਹੋਏ ਹਨ। ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 81.39 ਫੀਸਦ ਕੇਸ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦਰਜ ਕੀਤੀ ਗਈ ਹੈ ।
ਕੇਰਲ ਰੋਜ਼ਾਨਾ ਪੁਸ਼ਟੀ ਵਾਲੇ 3,742 ਨਵੇਂ ਕੇਸ ਦਰਜ ਕਰ ਰਿਹਾ ਹੈ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 2,216 ਮਾਮਲੇ ਦੲਜ ਕੀਤੇ ਗਏ ਹਨ, ਜਦਕਿ ਤਾਮਿਲਨਾਡੂ' ਚ 464 ਨਵੇਂ ਮਾਮਲੇ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਦੌਰਾਨ 78 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਿਛਲੇ 4 ਦਿਨਾਂ ਤੋਂ 100 ਤੋਂ ਘੱਟ ਮੌਤਾਂ ਦਰਜ ਹੋ ਰਹੀਈਆਂ ਹਨ।
ਪੰਜ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੀਂਆਂ ਮੌਤਾਂ ਦਾ ਹਿੱਸਾ 64.1 ਫੀਸਦੀ ਬਣਦਾ ਹੈ। ਕੇਰਲ ਵਿੱਚ ਸਭ ਤੋਂ ਵੱਧ (16) ਜਾਨੀ ਨੁਕਸਾਨ ਦਰਜ ਕੀਤਾ ਗਿਆ ਹੈ । ਮਹਾਰਾਸ਼ਟਰ ਵਿੱਚ ਰੋਜ਼ਾਨਾ 15 ਮੌਤਾਂ ਰਿਪੋਰਟ ਹੁੰਦੀਆਂ ਹਨ, ਜਦੋਂ ਕਿ ਪੰਜਾਬ ਵਿੱਚ 11 ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।

****
ਐਮਵੀ / ਐਸਜੇ
ਐਚ ਐਫ ਡਬਲਯੂ / ਕੋਵਿਡ ਸਟੇਟਸ ਡੇਟਾ / 9 ਫਰਵਰੀ 2021/1
(Release ID: 1696488)
Visitor Counter : 226
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Malayalam