ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਿਹਾ ਕਿ ਏਅਰੋ ਇੰਡੀਆ ਸਹਿਯੋਗ ਲਈ ਇੱਕ ਸ਼ਾਨਦਾਰ ਪਲੇਟਫਾਰਮ ਹੈ

Posted On: 03 FEB 2021 12:01PM by PIB Chandigarh

ਪ੍ਰਧਾਨ ਮੰਤਰੀ ,ਸ਼੍ਰੀ ਨਰੇਂਦਰ ਮੋਦੀ  ਨੇ ਕਿਹਾ ਕਿ ਭਾਰਤ ਵਿੱਚ ਰੱਖਿਆ ਅਤੇ ਏਅਰੋਸ‍ਪੇਸ ਵਿੱਚ ਅਸੀਮ ਸਮਰੱਥਾ ਹੈ ।  ਏਅਰੋਇੰਡੀਆ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਲਈ ਇੱਕ ਸ਼ਾਨਦਾਰ ਪਲੇਟਫਾਰਮ ਹੈ । 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਰੱਖਿਆ ਅਤੇ ਏਅਰੋਸ‍ਪੇਸ ਵਿੱਚ ਅਸੀਮ ਸਮਰੱਥਾ ਹੈ। ਏਅਰੋਇੰਡੀਆ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਲਈ ਇੱਕ ਸ਼ਾਨਦਾਰ ਪਲੇਟਫਾਰਮ ਹੈ।  ਭਾਰਤ ਸਰਕਾਰ ਨੇ ਇਨ੍ਹਾਂ ਖੇਤਰਾਂ ਵਿੱਚ ਭਵਿੱਖ ਦੀ ਦ੍ਰਿਸ਼ਟੀ ਤੋਂ ਸੁਧਾਰ ਕੀਤੇ ਹਨ ਜਿਨ੍ਹਾਂ ਤੋਂ ਆਤ‍ਮਨਿਰਭਰ ਭਾਰਤ ਬਣਨ ਦੀ ਸਾਡੀ ਕੋਸ਼ਿਸ਼ ਨੂੰ ਪ੍ਰੋਤ‍ਸਾਹਨ ਮਿਲੇਗਾ ।


***

 

ਡੀਐੱਸ/ਵੀਜੇ/ਏਕੇ

 


(Release ID: 1694995) Visitor Counter : 152