ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘੱਟ ਕੇ 1.85 ਲੱਖ ਰਹਿ ਗਈ


28 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5,000 ਤੋਂ ਘੱਟ ਐਕਟਿਵ ਕੇਸ ਹਨ

28 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਿਕਵਰੀ ਦਰ ਕੌਮੀ ਅੋਸਤ ਦੇ ਮੁਕਾਬਲੇ ਵੱਧ ਹੈ

ਤਕਰੀਬਨ 14 ਲੱਖ ਲਾਭਪਾਤਰੀਆਂ ਦਾ ਕੋਵਿਡ 19 ਟੀਕਾਕਰਨ ਮੁਕੰਮਲ ਹੋ ਚੁੱਕਾ ਹੈ

Posted On: 23 JAN 2021 11:33AM by PIB Chandigarh

ਭਾਰਤ, ਕੁੱਲ ਐਕਟਿਵ ਮਾਮਲਿਆਂ ਦੇ ਲਿਹਾਜ਼ ਨਾਲ ਨਿਰੰਤਰ ਹੇਠਾਂ ਦੇ ਰੁਝਾਨ ਨੂੰ ਦਰਸਾ ਰਿਹਾ ਹੈ।  ਇਹ ਗਿਣਤੀ ਅੱਜ ਘੱਟ ਕੇ 1.85 ਲੱਖ (1,85,662) 'ਤੇ ਆ ਗਈ ਹੈ।

ਭਾਰਤ ਦੇ ਮੌਜੂਦਾ ਐਕਟਿਵ ਮਾਮਲੇ ਹੁਣ ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ ਸਿਰਫ 1.74 ਫੀਸਦ ਰਹਿ ਗਏ ਹਨ

C:\Users\dell\Desktop\image001EXA3.jpg

ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 14,256 ਰਹਿ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 17,130 ਵਿਅਕਤੀਆਂ ਨੂੰ ਸਿਹਤਯਾਬੀ ਮਗਰੋਂ ਛੁੱਟੀ ਦਿੱਤੀ ਗਈ ਹੈ। ਇਸ ਨਾਲ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 3,026 ਕੇਸਾਂ ਦੀ ਸ਼ੁਧ ਗਿਰਾਵਟ ਆਈ ਹੈ।

 

28 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5,000 ਤੋਂ ਘੱਟ ਐਕਟਿਵ ਕੇਸ ਦਰਜ ਹੋ ਰਹੇ ਹਨ।

C:\Users\dell\Desktop\image002LJL9.jpg

 

 ਸਿਹਤਯਾਬੀ ਦੇ ਕੁੱਲ ਮਾਮਲਿਆਂ ਦੀ ਗਿਣਤੀ  1,03,00,838 ਹੋ ਗਈ ਹੈ ।

 

ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਤੁਲਨਾ ਵਿੱਚ ਨਵੇਂ ਰਿਕਵਰੀ ਦੇ ਕੇਸਾਂ ਵਿਚਲਾ ਪਾੜਾ ਵੱਧਣ ਸਦਕਾ ਅੱਜ ਦੀ ਰਿਕਵਰੀ ਦਰ ਨੂੰ ਵਧਾ ਕੇ 96.82 ਫੀਸਦ ਕਰ ਦਿੱਤਾ ਗਿਆ ਹੈ।

 

ਰਿਕਵਰੀ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ, ਨਿਰੰਤਰ ਵਧ ਰਿਹਾ ਹੈ, ਅਤੇ ਇਸ ਸਮੇਂ ਨਵੇਂ ਵਾਧੇ ਨਾਲ 1,01,15,176 ਤੇ ਪਹੁੰਚ ਗਿਆ ਹੈ।

C:\Users\dell\Desktop\image003FYD8.jpg

28 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰਿਕਵਰੀ ਦਰ ਰਾਸ਼ਟਰੀ ਅੋਸਤ ਨਾਲੋਂ ਵਧੇਰੇ ਹੈ।

C:\Users\dell\Desktop\image004ESDZ.jpg

 

23 ਜਨਵਰੀ, 2021 ਨੂੰ ਸਵੇਰੇ 8 ਵਜੇ ਤੱਕ, ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਨ ਅਭਿਆਸ ਤਹਿਤ ਲਗਭਗ 14 ਲੱਖ (13,90,592) ਲਾਭਪਾਤਰੀਆਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਾ ਹੈ।

S. No.

State/UT

Beneficiaries vaccinated

1

A & N Islands

1,466

2

Andhra Pradesh

1,33,298

3

Arunachal Pradesh

5,956

4

Assam

13,881

5

Bihar

63,620

6

Chandigarh

1,157

7

Chhattisgarh

22,259

8

Dadra & Nagar Haveli

262

9

Daman & Diu

94

10

Delhi

18,844

11

Goa

946

12

Gujarat

46,150

13

Haryana

62,142

14

Himachal Pradesh

9,609

15

Jammu & Kashmir

9,827

16

Jharkhand

14,806

17

Karnataka

1,84,699

18

Kerala

47,293

19

Ladakh

401

20

Lakshadweep

552

21

Madhya Pradesh

38,278

22

Maharashtra

74,960

23

Manipur

1,923

24

Meghalaya

2,078

25

Mizoram

3,657

26

Nagaland

3,443

27

Odisha

1,30,007

28

Puducherry

1,097

29

Punjab

21,340

30

Rajasthan

43,947

31

Sikkim

960

32

Tamil Nadu

51,651

33

Telangana

1,10,031

34

Tripura

14,252

35

Uttar Pradesh

1,23,761

36

Uttarakhand

10,514

37

West Bengal

84,505

38

Miscellaneous

36,926

Total

13,90,592

 

ਪਿਛਲੇ 24 ਘੰਟਿਆਂ ਦੌਰਾਨ 6,241 ਸੈਸ਼ਨਾਂ ਵਿੱਚ 3,47,058 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਹੁਣ ਤੱਕ 24,408 ਸੈਸ਼ਨ ਆਯੋਜਿਤ ਕੀਤੇ ਗਏ ਹਨ।

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 84.30 ਫੀਸਦ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੇਂਦਰਿਤ ਪਾਏ ਗਏ ਹਨ। 

ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 6,108 ਨਵੇਂ ਰਿਕਵਰ ਹੋਏ ਕੇਸਾਂ ਨਾਲ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 3,419 ਵਿਅਕਤੀ ਸਿਹਤਯਾਬ ਰਿਪੋਰਟ ਹੋਏ ਹਨ, ਇਸ ਤੋਂ ਬਾਅਦ ਕਰਨਾਟਕ ਵਿੱਚ 890 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

C:\Users\dell\Desktop\image005NO7I.jpg

79.99 ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਦਰਜ ਕੀਤੇ ਗਏ ਹਨ ।

ਕੇਰਲ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੀ ਰਿਪੋਰਟ 6,753 ਕੀਤੀ ਗਈ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 2,779 ਕੇਸ ਦਰਜ ਹੋਏ ਹਨ, ਜਦੋਂ ਕਿ ਤਾਮਿਲਨਾਡੂ ਵਿੱਚ 574 ਨਵੇਂ  ਪੁਸ਼ਟੀ ਵਾਲੇ ਕੇਸ ਸਾਹਮਣੇ ਆਏ ਹਨ।

C:\Users\dell\Desktop\image006QF5G.jpg

 

ਪਿਛਲੇ 24 ਘੰਟਿਆਂ ਦੌਰਾਨ 152 ਕੇਸਾਂ ਵਿੱਚ ਜਾਨਾਂ ਗਈਆਂ ਹਨ।

ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੀਂਆਂ ਮੌਤਾਂ ਦਾ ਹਿੱਸਾ 75.66 ਫੀਸਦ ਦਰਜ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਵਿਚ ਸਭ ਤੋਂ ਵੱਧ (50) ਅਤੇ ਕੇਰਲ ਵਿੱਚ ਰੋਜ਼ਾਨਾ 19 ਮੌਤਾਂ ਦਰਜ ਹੋਈਆਂ ਹਨ।  

C:\Users\dell\Desktop\image007TWKQ.jpg

                                                                                                                                           

****

 

ਐਮਵੀ / ਐਸਜੇ



(Release ID: 1691703) Visitor Counter : 100