ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 22 ਜਨਵਰੀ ਨੂੰ ਵਾਰਾਣਸੀ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਦੇ ਲਾਭਾਰਥੀਆਂ ਅਤੇ ਟੀਕੇ ਲਗਾਉਣ ਵਾਲਿਆਂ ਨਾਲ ਗੱਲਬਾਤ ਕਰਨਗੇ
Posted On:
21 JAN 2021 4:20PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22 ਜਨਵਰੀ, 2021 ਨੂੰ ਵਾਰਾਣਸੀ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਦੇ ਲਾਭਾਰਥੀਆਂ ਅਤੇ ਟੀਕੇ ਲਗਾਉਣ ਵਾਲਿਆਂ ਦੇ ਨਾਲ ਦੁਪਹਿਰ 1:15 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕਰਨਗੇ। ਗੱਲਬਾਤ ਵਿੱਚ ਹਿੱਸਾ ਲੈਣ ਵਾਲੇ ਟੀਕਾਕਰਣ ਬਾਰੇ ਆਪਣੇ ਪ੍ਰਤੱਖ ਅਨੁਭਵ ਸਾਂਝੇ ਕਰਨਗੇ।
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦਾ ਸੁਚਾਰੂ ਰੂਪ ਨਾਲ ਸੰਚਾਲਨ ਸੁਨਿਸ਼ਚਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਦੀ ਵਿਗਿਆਨੀਆਂ, ਰਾਜਨੀਤਕ ਨੇਤਾਵਾਂ, ਅਧਿਕਾਰੀਆਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਨਿਰੰਤਰ ਗੱਲਬਾਤ ਅਤੇ ਚਰਚਾ ਚਲ ਰਹੀ ਹੈ।
***
ਡੀਐੱਸ/ਏਕੇਜੇ/ਏਕੇ
(Release ID: 1691044)
ਵਿਜ਼ੀਟਰ ਕਾਊਂਟਰ : 151
Read this release in:
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam