ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕ੍ਰਿਸਮਸ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ
Posted On:
25 DEC 2020 9:59AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕ੍ਰਿਸਮਸ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, "ਮੈਰੀ ਕ੍ਰਿਸਮਸ! ਭਗਵਾਨ ਈਸਾ ਮਸੀਹ ਦਾ ਜੀਵਨ ਅਤੇ ਸਿਧਾਂਤ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਈਸ਼ਵਰ ਕਰੇ, ਉਨ੍ਹਾਂ ਦਾ ਪਥ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਦਾ ਮਾਰਗ ਪ੍ਰਦਰਸ਼ਿਤ ਕਰਦਾ ਰਹੇ। ਸਾਰੇ ਲੋਕ ਪ੍ਰਸੰਨ ਅਤੇ ਤੰਦਰੁਸਤ ਰਹਿਣ।"
***
ਡੀਐੱਸ/ਵੀਜੇ
(Release ID: 1683634)
ਵਿਜ਼ੀਟਰ ਕਾਊਂਟਰ : 120
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam