ਪ੍ਰਧਾਨ ਮੰਤਰੀ ਦਫਤਰ
ਭਾਰਤ–ਲਕਸਮਬਰਗ ਵਰਚੁਅਲ ਸਮਿਟ ਸਮੇਂ ਸਮਝੌਤਿਆਂ ਦੀ ਸੂਚੀ
Posted On:
19 NOV 2020 8:33PM by PIB Chandigarh
ਲੜੀ ਨੰਬਰ
|
ਸਮਝੌਤਾ
|
ਵੇਰਵਾ
|
1.
|
ਇੰਡੀਆ ਇੰਟਰਨੈਸ਼ਨਲ ਐਕਸਚੇਂਜ (ਇੰਡੀਆ INX) ਅਤੇ ਲਕਸਮਬਰਗ ਸਟੌਕ ਐਕਸਚੇਂਜ ਵਿਚਾਲੇ ਸਹਿਮਤੀ–ਪੱਤਰ
|
ਵਿੱਤੀ ਸੇਵਾਵਾਂ ਉਦਯੋਗ ਵਿੱਚ ਸਹਿਯੋਗ, ਸਬੰਧਿਤ ਦੇਸ਼ ਦੀਆਂ ਸਕਿਓਰਿਟੀਜ਼ ਵਿੱਚ ਵਿਵਸਥਾਤਮਕ ਬਜ਼ਾਰਾਂ ਦੇ ਰੱਖ–ਰਖਾਅ
ਈਐੱਸਜੀ (ਵਾਤਾਵਰਣਕ, ਸਮਾਜਿਕ ਤੇ ਸ਼ਾਸਨ) ਅਤੇ ਸਥਾਨਕ ਬਜ਼ਾਰ ਵਿੱਚ ਗ੍ਰੀਨ ਫ਼ਾਈਨਾਂਸ ਲਈ ਵਿਵਸਥਾ
|
2.
|
ਭਾਰਤੀ ਸਟੇਟ ਬੈਂਕ ਅਤੇ ਲਕਸਮਬਰਗ ਸਟਾਕ ਐਕਸਚੇਂਜ ਵਿਚਾਲੇ ਸਹਿਮਤੀ–ਪੱਤਰ
|
ਵਿੱਤੀ ਸੇਵਾਵਾਂ ਉਦਯੋਗ ਵਿੱਚ ਸਹਿਯੋਗ, ਸਬੰਧਿਤ ਦੇਸ਼ ਦੀਆਂ ਸਕਿਓਰਿਟੀਜ਼ ਵਿੱਚ ਵਿਵਸਥਾਤਮਕ ਬਜ਼ਾਰਾਂ ਦੇ ਰੱਖ–ਰਖਾਅ
ਈਐੱਸਜੀ (ਵਾਤਾਵਰਣਕ, ਸਮਾਜਿਕ ਤੇ ਸ਼ਾਸਨ) ਅਤੇ ਸਥਾਨਕ ਬਜ਼ਾਰ ਵਿੱਚ ਗ੍ਰੀਨ ਫ਼ਾਈਨਾਂਸ ਲਈ ਵਿਵਸਥਾ
|
3.
|
ਇਨਵੈਸਟ ਇੰਡੀਆ ਅਤੇ ਲਕਸਇਨੋਵੇਸ਼ਨ ਵਿਚਾਲੇ ਸਹਿਮਤੀ–ਪੱਤਰ
|
ਇਨਬਾਊਂਡ ਜਾਂ ਭਾਰਤੀ ਅਤੇ ਲਕਸਮਬਰਗ ਦੇ ਨਿਵੇਸ਼ਕਾਂ ਦੁਆਰਾ ਕੀਤੇ ਜਾਣ ਵਾਲੇ
ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਤੇ ਸੁਵਿਧਾ ਸਮੇਤ ਭਾਰਤੀ ਅਤੇ ਲਕਸਮਬਰਗ
ਦੀਆਂ ਕੰਪਨੀਆਂ ਦਰਮਿਆਨ ਆਪਸੀ ਵਪਾਰਕ ਸਹਿਯੋਗ ਲਈ ਮਦਦ ਕਰਨਾ ਤੇ ਵਿਕਸਤ ਕਰਨਾ
|
***
ਡੀਐੱਸ/ਐੱਸਐੱਚ/ਏਕੇ
(Release ID: 1674240)
Visitor Counter : 142
Read this release in:
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam