ਸੂਚਨਾ ਤੇ ਪ੍ਰਸਾਰਣ ਮੰਤਰਾਲਾ
51ਵੇਂ ਇੱਫੀ (IFFI) ਦੀ ਡੈਲੀਗੇਟ ਰਜਿਸਟ੍ਰੇਸ਼ਨ ਸ਼ੁਰੂ
प्रविष्टि तिथि:
18 NOV 2020 4:07PM by PIB Chandigarh
ਇੱਫੀ (IFFI) ਨੇ ਜਨਵਰੀ 2021 ਵਿੱਚ ਹੋਣ ਵਾਲੇ 51ਵੇਂ ਇੱਫੀ ਦੀ ਡੈਲੀਗੇਟ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 17 ਨਵੰਬਰ 2020 ਨੂੰ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰਕਿਰਿਆ ਨਿਮਨ ਭੁਗਤਾਨ ਸ਼੍ਰੇਣੀਆਂ ਲਈ ਫਿਲਮ ਫੈਸਟੀਵਲ ਦੇ ਫਿਜੀਕਲ ਫਾਰਮੈਟ ਲਈ ਸ਼ੁਰੂ ਕੀਤੀ ਗਈ ਹੈ:
- ਡੈਲੀਗੇਟ ਸਿਨੇ ਐਂਥਿਊਜੀਐਸਟ-1000 ਰੁਪਏ+ ਐਪਲੀਕੇਬਲ ਟੈਕਸ
- ਡੈਲੀਗੇਟ ਪ੍ਰੋਫੈਸ਼ਨਲਸ-1000 ਰੁਪਏ+ ਐਪਲੀਕੇਬਲ ਟੈਕਸ
ਰਜਿਸਟ੍ਰੇਸ਼ਨ ਨਿਮਨ ਯੂਆਰਐੱਲ (URL) ’ਤੇ ਕੀਤੀ ਜਾ ਸਕਦੀ ਹੈ: https://iffigoa.org/
ਕੋਵਿਡ-19 ਮਹਾਮਾਰੀ ਕਾਰਨ ਸੀਮਤ ਡੈਲੀਗੇਟਸ ਲਈ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ’ਤੇ ਰਜਿਸਟ੍ਰੇਸ਼ਨ ਹੋਵੇਗੀ।
*****
ਸੌਰਭ ਸਿੰਘ
(रिलीज़ आईडी: 1673821)
आगंतुक पटल : 209