ਪ੍ਰਧਾਨ ਮੰਤਰੀ ਦਫਤਰ

ਨੋਟਬੰਦੀ ਨੇ ਕਾਲ਼ਾ ਧਨ ਘੱਟ ਕਰਨ, ਟੈਕਸ ਅਨੁਪਾਲਨ ਵਧਾਉਣ ਅਤੇ ਪਾਰਦਰਸ਼ਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕੀਤੀ: ਪ੍ਰਧਾਨ ਮੰਤਰੀ

Posted On: 08 NOV 2020 3:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਨੋਟਬੰਦੀ ਨੇ ਕਾਲ਼ਾ ਧਨ ਘੱਟ ਕਰਨ, ਟੈਕਸ ਅਨੁਪਾਲਨ ਵਧਾਉਣ ਅਤੇ ਪਾਰਦਰਸ਼ਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ, “ਇਹ ਨਤੀਜੇ ਰਾਸ਼ਟਰੀ ਪ੍ਰਗਤੀ ਦੇ ਲਈ ਬਹੁਤ ਲਾਭਦਾਇਕ ਰਹੇ ਹਨ।

 

https://twitter.com/narendramodi/status/1325356770416611333

 

***

ਡੀਐੱਸ/ਐੱਸਐੱਚ
 



(Release ID: 1671256) Visitor Counter : 105