ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਵਾਇਲਨਿਸਟ ਸ਼੍ਰੀ ਟੀ ਐੱਨ ਕ੍ਰਿਸ਼ਣਨ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

प्रविष्टि तिथि: 03 NOV 2020 11:05AM by PIB Chandigarh
 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੰਨੇ-ਪ੍ਰਮੰਨੇ ਵਾਇਲਨਿਸਟ ਸ਼੍ਰੀ ਟੀ ਐੱਨ ਕ੍ਰਿਸ਼ਣਨ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਹੈ, "ਉੱਘੇ ਵਾਇਲਨਿਸਟ ਸ਼੍ਰੀ ਟੀ ਐੱਨ ਕ੍ਰਿਸ਼ਣਨ ਦੇ ਅਕਾਲ ਚਲਾਣੇ ਨਾਲ ਸੰਗੀਤ ਦੀ ਦੁਨੀਆ ਵਿੱਚ ਇੱਕ ਬਹੁਤ ਵੱਡਾ ਖਾਲੀਪਨ ਆ ਗਿਆ ਹੈ। ਉਨ੍ਹਾਂ ਦੇ ਕਾਰਜਾਂ ਅਤੇ ਰਚਨਾਵਾਂ ਨੇ ਸਾਡੀ ਸੰਸਕ੍ਰਿਤੀ ਵਿੱਚ ਸਮਾਹਿਤ ਭਾਵਨਾਵਾਂ ਤੇ ਰੁਝਾਨਾਂ ਦੀ ਇੱਕ ਵਿਆਪਕ ਲੜੀ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।" ਉਹ ਨੌਜਵਾਨ ਸੰਗੀਤਕਾਰਾਂ ਦੇ ਲਈ ਇੱਕ ਉੱਤਮ ਸਰਪ੍ਰਸਤ ਵੀ ਸਨਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਲਈ ਸੰਵੇਦਨਾ। ਓਮ ਸ਼ਾਂਤੀ।"

https://twitter.com/narendramodi/status/1323481088069529602

***

ਵੀਆਰਆਰਕੇ/ਐੱਸਐੱਚ

 

(रिलीज़ आईडी: 1669739) आगंतुक पटल : 201
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Bengali , Gujarati , Odia , Tamil , Telugu , Kannada , Malayalam