Posted On:
30 OCT 2020 11:23AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵਰਗੀ ਸ਼੍ਰੀ ਮਹੇਸ਼ਭਾਈ ਅਤੇ ਸਵਰਗੀ ਸ਼੍ਰੀ ਨਰੇਸ਼ਭਾਈ ਕਨੋਡੀਆ ਨੂੰ ਗਾਂਧੀਨਗਰ ਵਿੱਚ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।ਇਹ ਦੋਵੇਂ ਫਿਲਮ, ਸੰਗੀਤ ਅਤੇ ਸੱਭਿਆਚਾਰ ਦੇ ਖੇਤਰ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸਨ।

https://twitter.com/PMOIndia/status/1322044174770688000
***
ਵੀਆਰਆਰਕੇ/ਏਕੇ