ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਫ਼ਰਾਂਸ ਦੇ ਨੀਸ ਵਿੱਚ ਇੱਕ ਚਰਚ ਅੰਦਰ ਹੋਏ ਆਤੰਕਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ

Posted On: 29 OCT 2020 7:55PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫ਼ਰਾਂਸ ਦੇ ਨੀਸ ਵਿੱਚ ਇੱਕ ਚਰਚ ਅੰਦਰ ਹੋਏ ਘਿਨਾਉਣੇ ਹਮਲੇ ਸਮੇਤ ਫ਼ਰਾਂਸ ਚ ਹੋਏ ਹਾਲੀਆ ਆਤੰਕਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ।

 

ਆਪਣੇ ਇੱਕ ਟਵੀਟ ਚ ਪ੍ਰਧਾਨ ਮੰਤਰੀ ਨੇ ਕਿਹਾ,‘ਮੈਂ ਨੀਸ ਵਿਖੇ ਇੱਕ ਚਰਚ ਦੇ ਅੰਦਰ ਅੱਜ ਦੇ ਘਿਨਾਉਣੇ ਹਮਲੇ ਸਮੇਤ ਫ਼ਰਾਂਸ ਵਿੱਚ ਹਾਲੀਆ ਆਤੰਕਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹਾਂ। ਸਾਡੀਆਂ ਡੂੰਘੇਰੀਆਂ ਤੇ ਦਿਲੀ ਸੰਵੇਦਨਾਵਾਂ ਪੀੜਤਾਂ ਦੇ ਪਰਿਵਾਰਾਂ ਤੇ ਫ਼ਰਾਂਸ ਦੀ ਜਨਤਾ ਨਾਲ ਹਨ। ਭਾਰਤ ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਫ਼ਰਾਂਸ ਦੇ ਨਾਲ ਖੜ੍ਹਾ ਹੈ।

 

https://twitter.com/narendramodi/status/1321814517651787776

 

*****

 

ਵੀਆਰਆਰਕੇ/ਐੱਸਐੱਚ


(Release ID: 1668667) Visitor Counter : 171