ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਵਿਸ਼ਵਵਿਆਪੀ ਕੋਵਿਡ-19 ਰਿਕਵਰੀ ਦੇ ਮਾਮਲੇ ਵਿਚ ਭਾਰਤ ਯੂਐੱਸਏ ਨੂੰ ਪਛਾੜ ਕੇ ਪਹਿਲੇ ਨੰਬਰ 'ਤੇ ਪੁੱਜਾ
ਕੁੱਲ ਸਿਹਤਯਾਬ ਮਾਮਲਿਆਂ ਦੀ ਗਿਣਤੀ 42 ਲੱਖ ਤੋਂ ਪਾਰ ਹੋਈ ;ਆਲਮੀ ਰਿਕਵਰੀ ਦਾ 19 ਫ਼ੀਸਦ
ਭਾਰਤ ਨੇ ਇੱਕ ਦਿਨ ਵਿੱਚ ਸਿਹਤਯਾਬੀ ਦੇ ਇਕ ਹੋਰ ਸਿਖਰ ਨੂੰ ਪਾਰ ਕੀਤਾ
ਪਿਛਲੇ 24 ਘੰਟਿਆਂ ਵਿੱਚ 95,000 ਤੋਂ ਵੱਧ ਮਰੀਜ਼ ਸਿਹਤਯਾਬ ਹੋਏ
Posted On:
19 SEP 2020 11:00AM by PIB Chandigarh
ਇਕ ਮਹੱਤਵਪੂਰਣ ਆਲਮੀ ਪ੍ਰਾਪਤੀ ਵਿੱਚ ਭਾਰਤ ਨੇ ਸੰਯੁਕਤ ਰਾਜ ਅਮਰੀਕਾ ਨੂੰ ਪਛਾੜ ਦਿੱਤਾ ਹੈ ਅਤੇ ਵਿਸ਼ਵਵਿਆਪੀ ਕੋਵਿਡ -19 ਰਿਕਵਰੀ ਦੇ ਮਾਮਲੇ ਵਿਚ ਚੋਟੀ ਦਾ ਦੇਸ਼ ਬਣ ਗਿਆ ਹੈ।
ਭਾਰਤ ਵਿੱਚ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਸਭ ਤੋਂ ਵੱਧ 42 ਲੱਖ (42,08,431) ਹੋ ਗਈ ਹੈ। ਵਿਸ਼ਵ ਪੱਧਰ 'ਤੇ ਸਿਹਤਯਾਬ ਹੋਏ ਕੁੱਲ ਕੇਸਾਂ ਦਾ 19 ਫ਼ੀਸਦ ਭਾਰਤ ਵਿੱਚ ਦਰਜ ਕੀਤਾ ਗਿਆ ਹੈ। ਇਸ ਨਾਲ ਕੌਮੀ ਸਿਹਤਯਾਬੀ ਦਰ ਤਕਰੀਬਨ 80 ਫ਼ੀਸਦ (79.28 ਫ਼ੀਸਦ) ਹੋ ਗਈ ਹੈ।
ਕੁੱਲ ਸਿਹਤਯਾਬ ਹੋਏ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ।
ਕੇਂਦਰ ਦੀ ਅਗਵਾਈ ਵਾਲੀ ਕੇਂਦਰਿਤ, ਤਾਲਮੇਲੀ , ਜਵਾਬਦੇਹ ਅਤੇ ਉੱਚ ਅਤੇ ਤੇਜ਼ ਰਫ਼ਤਾਰੀ ਟੈਸਟਿੰਗ ਰਾਹੀਂ ਤੁਰੰਤ ਪਛਾਣ ਦੇ ਪ੍ਰਭਾਵਸ਼ਾਲੀ ਉਪਾਅ, ਨਿਗਰਾਨੀ ਅਤੇ ਟਰੈਕਿੰਗ ਦੇ ਨਾਲ ਮਿਆਰੀ ਉੱਚ ਪੱਧਰੀ ਕਲੀਨਿਕਲ ਦੇਖਭਾਲ ਦੇ ਨਾਲ ਮਿਲ ਕੇ ਇਸ ਵਿਸ਼ਵਵਿਆਪੀ ਪ੍ਰਾਪਤੀ ਦਾ ਨਤੀਜਾ ਹੋਇਆ।
ਕੋਵਿਡ -19 ਵਿਰੁੱਧ ਆਪਣੀ ਦ੍ਰਿੜ ਲੜਾਈ ਵਿਚ, ਭਾਰਤ ਨੇ ਪਿਛਲੇ 24 ਘੰਟਿਆਂ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਇਕ ਦਿਨ ਦੀ ਰਿਕਵਰੀ ਨੂੰ ਦਰਜ ਕਰਨ ਦੀ ਇਕ ਹੋਰ ਸਿਖਰ ਨੂੰ ਪਾਰ ਕੀਤਾ ਹੈ। ਕੁੱਲ 95,880 ਸਿਹਤਯਾਬ ਮਾਮਲੇ ਦਰਜ ਕੀਤੇ ਗਏ ਹਨ।
ਨਵੇਂ ਮਿਲੇ 90 ਫ਼ੀਸਦ ਕੇਸ 16 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਹਮਣੇ ਆ ਰਹੇ ਹਨ।
ਨਵੇਂ ਪੁਸ਼ਟੀ ਹੋਏ ਮਾਮਲਿਆਂ ਵਿਚੋਂ, ਲਗਭਗ 60 ਫ਼ੀਸਦ ਪੰਜ ਰਾਜਾਂ ਤੋਂ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਉੱਤਰ ਪ੍ਰਦੇਸ਼ ਸ਼ਾਮਿਲ ਹਨ।
ਮਹਾਰਾਸ਼ਟਰ ਇਕੱਲੇ ਵਿੱਚ 22,000 (23 ਫ਼ੀਸਦ) ਤੋਂ ਵੱਧ ਅਤੇ ਆਂਧਰਾ ਪ੍ਰਦੇਸ਼ ਵਿੱਚ ਇੱਕ ਦਿਨ ਵਿੱਚ 11,000 (12.3 ਫ਼ੀਸਦ) ਤੋਂ ਵੱਧ ਮਰੀਜ ਸਿਹਤਯਾਬ ਹੋਏ ਹਨ।
ਕੁੱਲ ਸਿਹਤਯਾਬ ਹੋਏ ਕੇਸਾਂ ਵਿਚੋਂ 90 ਫ਼ੀਸਦ ਕੇਸ 15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਆਏ ਹਨ।
ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਉੱਤਰ ਪ੍ਰਦੇਸ਼ ਦੇ ਪੰਜ ਰਾਜਾਂ ਵਿੱਚ ਸਭ ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਈ ਹੈ।
ਭਾਰਤ ਨੇ ਬਹੁਤ ਵੱਡੀ ਗਿਣਤੀ ਵਿੱਚ ਨਿਰੰਤਰ ਸਿਹਤਯਾਬ ਹੋਣ ਵਾਲੇ ਕੇਸਾਂ ਦੇ ਮਾਰਗ ਨੂੰ ਅੱਗੇ ਵਧਾਇਆ ਹੈ। ਇਹ ਕੇਂਦਰਿਤ ਰਣਨੀਤੀਆਂ ਦਾ ਨਤੀਜਾ ਹੈ ,ਜੋ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਭਾਵਸ਼ਾਲੀ ਕਾਰਵਾਈਆਂ ਦੇ ਤਾਲਮੇਲ ਨਾਲ ਸਾਹਮਣੇ ਆਇਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਲੀਨਿਕਲ ਪ੍ਰਬੰਧਨ ਅਤੇ ਇਲਾਜ ਦੇ ਵਿਆਪਕ ਮਾਪਦੰਡ ਜਾਰੀ ਕੀਤੇ ਹਨ। ਉੱਭਰ ਰਹੇ ਆਲਮੀ ਪ੍ਰਮਾਣਾਂ ਦੇ ਅਨੁਸਾਰ, ਇਹਨਾਂ ਨੂੰ ਨਿਯਮਤ ਰੂਪ ਵਿੱਚ ਸੋਧਿਆ ਗਿਆ ਅਤੇ ਮਜ਼ਬੂਤ ਕੀਤਾ ਗਿਆ ਹੈ। ਭਾਰਤ ਨੇ ‘ ਜਾਂਚ ਪ੍ਰਣਾਲੀਆਂ ’ ਜਿਵੇਂ ਰੀਮੇਡਸਵੀਰ, ਕੰਵਲੈਸੈਂਟ ਪਲਾਜ਼ਮਾ ਅਤੇ ਟੋਸੀਲੀਜ਼ੁਮੈਬ ਦੀ ਤਰਕ ਅਧਾਰਿਤ ਵਰਤੋਂ ਦੀ ਆਗਿਆ ਦਿੱਤੀ ਹੈ ਅਤੇ ਕੋਵਿਡ ਦੇ ਮਰੀਜ਼ਾਂ ਦੀ ਸਿਹਤਯਾਬੀ ਵਿੱਚ ਸਹਾਇਤਾ ਲਈ ਉੱਚ ਵਹਾਅ ਆਕਸੀਜਨ, ਗੈਰ-ਆਕ੍ਰਮਕ ਹਵਾਦਾਰੀ ਦੀ ਵਰਤੋਂ, ਸਟੀਰੌਇਡ ਅਤੇ ਐਂਟੀ-ਕੋਗੂਲੈਂਟ ਦੀ ਵਰਤੋਂ ਕੀਤੀ ਹੈ। ਹਲਕੇ ਅਤੇ ਦਰਮਿਆਨੇ ਮਾਮਲਿਆਂ ਲਈ ਘਰ / ਕੇਂਦਰ ਵਿੱਚ ਅਲੱਗ ਰੱਖਣ, ਤੁਰੰਤ ਅਤੇ ਸਮੇਂ ਸਿਰ ਇਲਾਜ ਲਈ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਦੀਆਂ ਸੁਧਾਰੀਆਂ ਸੇਵਾਵਾਂ ਸਹਿਜ ਅਤੇ ਕੁਸ਼ਲ ਮਰੀਜ਼ ਪ੍ਰਬੰਧਨ ਨੂੰ ਸਮਰੱਥ ਕਰਦੀਆਂ ਹਨ।
ਏਮਜ਼, ਨਵੀਂ ਦਿੱਲੀ ਨੇ ਆਈਸੀਯੂਜ਼ ਵਿਚ ਡਾਕਟਰਾਂ ਦੇ ਕਲੀਨਿਕਲ ਪ੍ਰਬੰਧਨ ਦੇ ਹੁਨਰਾਂ ਨੂੰ ਵਧਾਉਣ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਨੂੰ 'ਕੋਵਿਡ -19 ਪ੍ਰਬੰਧਨ' 'ਤੇ ਨੈਸ਼ਨਲ ਈ-ਆਈਸੀਯੂ' ਅਤੇ ਸੈਂਟਰ ਆਫ਼ ਐਕਸੀਲੈਂਸ ਦੀ ਜਿੰਮੇਵਾਰੀ ਸਾਂਭੀ ਹੈ। ਇੱਕ ਹਫ਼ਤੇ ਵਿੱਚ ਦੋ ਵਾਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਆਯੋਜਿਤ ਸੈਸ਼ਨਾਂ ਨੇ ਦੇਸ਼ ਭਰ ਵਿੱਚ ਸਿਹਤਯਾਬ ਹੋਏ ਕੁੱਲ ਮਾਮਲਿਆਂ ਵਿੱਚ ਕਾਫ਼ੀ ਵਾਧਾ ਕੀਤਾ ਅਤੇ ਨਿਰੰਤਰ ਘਟਦੀ ਮੌਤ ਦਰ ਨੂੰ ਕਾਇਮ ਰੱਖਣ ਵਿੱਚ ਸਹਾਇਤਾ ਕੀਤੀ ਹੈ। ਇਸ ਤਰ੍ਹਾਂ ਦੇ 19 ਰਾਸ਼ਟਰੀ ਈ-ਆਈਸੀਯੂ ਹੁਣ ਤੱਕ ਦੇਸ਼ ਭਰ ਦੇ 28 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 249 ਹਸਪਤਾਲਾਂ ਨੂੰ ਕਵਰ ਕਰ ਰਹੇ ਹਨ।
ਕੇਂਦਰ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਬਾਕਾਇਦਾ ਸਮੀਖਿਆ ਕਰ ਰਿਹਾ ਹੈ। ਕਈ ਉੱਚ ਪੱਧਰੀ ਮਾਹਰ ਕੇਂਦਰੀ ਟੀਮਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਹ ਕੰਟੇਨਮੈਂਟ, ਨਿਗਰਾਨੀ, ਟੈਸਟਿੰਗ ਅਤੇ ਕੁਸ਼ਲ ਕਲੀਨਿਕਲ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦਾ ਸਹਿਯੋਗ ਕਰਦੀਆਂ ਹਨ। ਕੇਂਦਰੀ ਹਸਪਤਾਲਾਂ / ਸਿਹਤ ਸਹੂਲਤਾਂ ਵਿੱਚ ਮੈਡੀਕਲ ਆਕਸੀਜਨ ਦੀ ਉਪਲਬਧਤਾ ਦੀ ਬਾਕਾਇਦਾ ਸਮੀਖਿਆ ਕੀਤੀ ਜਾਂਦੀ ਹੈ। ਇਨ੍ਹਾਂ ਨੇ ਭਾਰਤ ਦੀ ਉੱਚ ਸਿਹਤਯਾਬੀ ਵਿੱਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਕੋਵਿਡ ਨਾਲ ਮੌਤ ਦੀ ਦਰ ਨੂੰ ਨਿਰੰਤਰ ਹੇਠਲੇ ਪੱਧਰ 'ਤੇ ਬਣਾਈ ਰੱਖਿਆ ਹੈ, ਜੋ ਇਸ ਵੇਲੇ 1.61 ਫ਼ੀਸਦ ਹੈ।
#
|
Name of State / UT
|
Active cases
|
Confirmed cases
|
Cumulative Cured/ Discharged/Migrated Cases
|
Cumulative Deaths
|
As on 19.09.2020
|
As on 19.09.2020
|
As on 18.09.2020
|
Change since yesterday
|
As on 19.09.2020
|
As on 18.09.2020
|
Changes since yesterday
|
As on 19.09.2020
|
As on 18.09.2020
|
Change since yesterday
|
TOTAL CASES
|
1013964
|
5308014
|
5214677
|
93337
|
4208431
|
4112551
|
95880
|
85619
|
84372
|
1247
|
1
|
Maharashtra
|
301273
|
1167496
|
1145840
|
21656
|
834432
|
812354
|
22078
|
31791
|
31351
|
440
|
2
|
Karnataka
|
101148
|
502982
|
494356
|
8626
|
394026
|
383077
|
10949
|
7808
|
7629
|
179
|
3
|
Andhra Pradesh
|
84423
|
609558
|
601462
|
8096
|
519891
|
508088
|
11803
|
5244
|
5177
|
67
|
4
|
Uttar Pradesh
|
67825
|
342788
|
336294
|
6494
|
270094
|
263288
|
6806
|
4869
|
4771
|
98
|
5
|
Tamil Nadu
|
46506
|
530908
|
525420
|
5488
|
475717
|
470192
|
5525
|
8685
|
8618
|
67
|
6
|
Chhattisgarh
|
36580
|
81617
|
77775
|
3842
|
44392
|
41111
|
3281
|
645
|
628
|
17
|
7
|
Kerala
|
35795
|
126381
|
122214
|
4167
|
90085
|
87345
|
2740
|
501
|
489
|
12
|
8
|
Odisha
|
33092
|
171341
|
167161
|
4180
|
137567
|
133466
|
4101
|
682
|
669
|
13
|
9
|
Delhi
|
32250
|
238828
|
234701
|
4127
|
201671
|
198103
|
3568
|
4907
|
4877
|
30
|
10
|
Telangana
|
30636
|
169169
|
167046
|
2123
|
137508
|
135357
|
2151
|
1025
|
1016
|
9
|
11
|
Assam
|
28631
|
152858
|
150349
|
2509
|
123687
|
121613
|
2074
|
540
|
528
|
12
|
12
|
West Bengal
|
24509
|
218772
|
215580
|
3192
|
190021
|
187061
|
2960
|
4242
|
4183
|
59
|
13
|
Punjab
|
21662
|
92833
|
90032
|
2801
|
68463
|
65818
|
2645
|
2708
|
2646
|
62
|
14
|
Madhya Pradesh
|
21605
|
100458
|
97906
|
2552
|
76952
|
74398
|
2554
|
1901
|
1877
|
24
|
15
|
Haryana
|
21291
|
106261
|
103773
|
2488
|
83878
|
81690
|
2188
|
1092
|
1069
|
23
|
16
|
J&K (UT)
|
20770
|
61041
|
59711
|
1330
|
39305
|
38521
|
784
|
966
|
951
|
15
|
17
|
Rajasthan
|
17717
|
111290
|
109473
|
1817
|
92265
|
90685
|
1580
|
1308
|
1293
|
15
|
18
|
Gujarat
|
16076
|
120336
|
118926
|
1410
|
100974
|
99681
|
1293
|
3286
|
3270
|
16
|
19
|
Jharkhand
|
13924
|
68578
|
67100
|
1478
|
54052
|
52807
|
1245
|
602
|
590
|
12
|
20
|
Bihar
|
12609
|
165218
|
164051
|
1167
|
151750
|
150040
|
1710
|
859
|
855
|
4
|
21
|
Uttarakhand
|
11293
|
38007
|
37139
|
868
|
26250
|
24965
|
1285
|
464
|
460
|
4
|
22
|
Tripura
|
7107
|
21484
|
20949
|
535
|
14142
|
13559
|
583
|
235
|
228
|
7
|
23
|
Goa
|
5730
|
27379
|
26783
|
596
|
21314
|
20844
|
470
|
335
|
327
|
8
|
24
|
Puducherry
|
4736
|
21913
|
21428
|
485
|
16715
|
16253
|
462
|
462
|
431
|
31
|
25
|
Himachal Pradesh
|
4430
|
11622
|
11190
|
432
|
7081
|
6946
|
135
|
111
|
98
|
13
|
26
|
Chandigarh
|
2978
|
9506
|
9256
|
250
|
6415
|
6062
|
353
|
113
|
109
|
4
|
27
|
Meghalaya
|
1976
|
4445
|
4356
|
89
|
2437
|
2342
|
95
|
32
|
31
|
1
|
28
|
Manipur
|
1926
|
8607
|
8430
|
177
|
6629
|
6538
|
91
|
52
|
51
|
1
|
29
|
Arunachal Pradesh
|
1886
|
7005
|
6851
|
154
|
5106
|
4967
|
139
|
13
|
13
|
0
|
30
|
Nagaland
|
1213
|
5357
|
5306
|
51
|
4129
|
4098
|
31
|
15
|
15
|
0
|
31
|
Ladakh (UT)
|
987
|
3635
|
3576
|
59
|
2600
|
2558
|
42
|
48
|
46
|
2
|
32
|
Mizoram
|
575
|
1548
|
1534
|
14
|
973
|
949
|
24
|
0
|
0
|
0
|
33
|
Sikkim
|
422
|
2303
|
2274
|
29
|
1857
|
1789
|
68
|
24
|
22
|
2
|
34
|
D&D & D&N
|
218
|
2859
|
2831
|
28
|
2639
|
2608
|
31
|
2
|
2
|
0
|
35
|
A&N Islands
|
165
|
3631
|
3604
|
27
|
3414
|
3378
|
36
|
52
|
52
|
0
|
36
|
Lakshdweep
|
0
|
0
|
0
|
0
|
0
|
0
|
0
|
0
|
0
|
0
|
*****
ਐਮਵੀ / ਐਸਜੇ
ਐਚਐਫਡਬਲਯੂ / ਕੋਵਿਡ ਉੱਚਤਮ ਰਿਕਵਰੀ / 19 ਸਤੰਬਰ 2020/1
(Release ID: 1656635)
Visitor Counter : 283
Read this release in:
Marathi
,
English
,
Urdu
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam