ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਲਯਾ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
17 SEP 2020 11:46AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਲਯਾ ਦੇ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ,
“ਇਸ ਮਹਾਲਯਾ, ਅਸੀਂ ਮਾਂ ਦੁਰਗਾ ਨੂੰ ਸ਼ਕਤੀ ਦਾ ਅਸ਼ੀਰਵਾਦ ਦੇਣ ਦੀ ਪ੍ਰਾਰਥਨਾ ਕਰਦੇ ਹਾਂ, ਤਾਕਿ ਅਸੀਂ ਆਲਮੀ ਮਹਾਮਾਰੀ ਨੂੰ ਦੂਰ ਕਰ ਸਕੀਏ। ਮਾਂ ਦੁਰਗਾ ਦਾ ਦਿੱਵਯ ਅਸ਼ੀਰਵਾਦ ਸਾਰਿਆਂ ਦੇ ਜੀਵਨ ਵਿੱਚ ਚੰਗੀ ਸਿਹਤ ਅਤੇ ਪ੍ਰਸੰਨਤਾ ਸੁਨਿਸ਼ਚਿਤ ਕਰੇ। ਸਾਡੀ ਪ੍ਰਿਥਵੀ ਸਮ੍ਰਿੱਧ ਹੋਵੇ!
ਸ਼ੁਭੋ ਮਹਾਲਯਾ!"
https://twitter.com/narendramodi/status/1306457635596632064
***
ਵੀਆਰਆਰਕੇ/ਐੱਸਐੱਚ
(रिलीज़ आईडी: 1655573)
आगंतुक पटल : 186
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam