ਵਿੱਤ ਕਮਿਸ਼ਨ
15 ਵੇਂ ਵਿੱਤ ਕਮਿਸ਼ਨ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੀ ਮੀਟਿੰਗ ਭਲਕੇ ।
Posted On:
03 SEP 2020 1:12PM by PIB Chandigarh
ਚੇਅਰਮੈਨ ਸ਼੍ਰੀ ਐਨ ਕੇ ਸਿੰਘ ਅਤੇ ਪੰਦਰਵੇਂ ਵਿੱਤ ਕਮਿਸ਼ਨ ਦੇ ਮੈਂਬਰ ਕੱਲ੍ਹ ਕਮਿਸ਼ਨ ਦੀ ਆਰਥਿਕ ਸਲਾਹਕਾਰ ਕੌਂਸਲ ਨਾਲ ਇੱਕ ਦਿਨ ਦੀ ਮੀਟਿੰਗ ਕਰਨਗੇ ।
ਇਹ ਮੀਟਿੰਗ "ਜੀਡੀਪੀ ਵਾਧੇ, ਕੇਂਦਰ ਅਤੇ ਰਾਜਾਂ ਦੇ ਟੈਕਸ ਵਿੱਚ ਵਾਧਾ, ਜੀਐਸਟੀ ਮੁਆਵਜ਼ਾ, ਮਾਲੀਆ ਘਾਟੇ ਦੀ ਗ੍ਰਾਂਟ ਅਤੇ ਵਿੱਤੀ ਇੱਕਸੁਰਤਾ ਬਾਰੇ ਅੰਤਮ ਵਿਚਾਰ ਵਟਾਂਦਰੇ ਲਈ ਹੈ"।
ਆਰਥਿਕ ਸਲਾਹਕਾਰ ਪਰਿਸ਼ਦ ਦੇ ਹੇਠਾਂ ਲਿਖੇ ਮੈਂਬਰਾਂ ਵਲੋਂ ਕੱਲ੍ਹ ਦੀ ਮੀਟਿੰਗ ਵਿੱਚ ਹਿੱਸਾ ਲੈਣ ਦੀ ਆਸ ਹੈ:-
ਪਿਨਾਕੀ ਚੱਕਰਵਰਤੀ, ਡਾ. ਪ੍ਰਾਚੀ ਮਿਸ਼ਰਾ, ਡਾ. ਓਮਕਾਰ ਗੋਸਵਾਮੀ, ਡਾ. ਸਾਜਿਦ ਜ਼ੈਡ ਚੇਨੋਈ, ਸ੍ਰੀ ਨੀਲਕਾਂਤ ਮਿਸ਼ਰਾ, ਡਾ. ਰਥੀਨ ਰਾਏ, ਡਾ. ਡੀ ਕੇ ਸ੍ਰੀਵਾਸਤਵ, ਡਾ. ਅਰਵਿੰਦ ਅੰਬਾਨੀ, ਡਾ. ਐਮ. ਗੋਵਿੰਦਾ ਰਾਓ, ਡਾ. ਸੁਦੀਪਤੋ ਮੁੰਡਲੇ, ਡਾ. ਸ਼ੰਕਰ ਅਚਾਰੀਆ, ਡਾ. ਪ੍ਰਣਬ ਸੇਨ, ਡਾ. ਕ੍ਰਿਸ਼ਣਾਮੂਰਤੀ ਸੁਬਰਾਮਨੀਅਮ.
*****
ਐਮ.ਸੀ.
(Release ID: 1651026)
Visitor Counter : 190