ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੈਸ਼ਨਲ ਰਿਕਰੂਟਮੈਂਟ ਏਜੰਸੀ ਦੀ ਸਥਾਪਨਾ ਉੱਤੇ ਖ਼ੁਸ਼ੀ ਪ੍ਰਗਟਾਈ

Posted On: 19 AUG 2020 7:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਰਿਕਰੂਟਮੈਂਟ ਏਜੰਸੀਸਥਾਪਿਤ ਕਰਨ ਉੱਤੇ ਖ਼ੁਸ਼ੀ ਪ੍ਰਗਟਾਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, ਨੈਸ਼ਨਲ ਰੀਕਰੂਟ ਏਜੰਸੀਕਰੋੜਾਂ ਨੌਜਵਾਨਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ। ਸਾਂਝੀ ਪਾਤਰਤਾ ਪਰੀਖਿਆ’ (CET) ਜ਼ਰੀਏ ਮਲਟੀਪਲ ਟੈਸਟਸ ਘਟਣਗੇ ਤੇ ਸੰਸਾਧਨਾਂ ਦੇ ਨਾਲਨਾਲ ਕੀਮਤੀ ਸਮੇਂ ਦੀ ਬੱਚਤ ਹੋਵੇਗੀ। ਇਹ ਪਾਰਦਰਸ਼ਤਾ ਲਈ ਵੀ ਇੱਕ ਵੱਡਾ ਪ੍ਰੋਤਸਾਹਨ ਹੋਵੇਗਾ।

 

https://twitter.com/narendramodi/status/1296044829550370816

 

***

 

ਵੀਆਰਆਰਕੇ/ਐੱਸਐੱਚ



(Release ID: 1647182) Visitor Counter : 134