ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਜੈਵਾੜਾ ਦੇ ਕੋਵਿਡ ਕੇਂਦਰ ਵਿੱਚ ਅੱਗ ਦੇ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ‘ਤੇ ਦੁਖ ਪ੍ਰਗਟਾਇਆ

प्रविष्टि तिथि: 09 AUG 2020 10:14AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਜੈਵਾੜਾ ਦੇ ਕੋਵਿਡ ਕੇਂਦਰ ਵਿੱਚ ਅੱਗ ਦੇ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਤੇ ਦੁਖ ਪ੍ਰਗਟਾਇਆ ਹੈ।

 

ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ,

 

"ਵਿਜੈਵਾੜਾ ਦੇ ਕੋਵਿਡ ਕੇਂਦਰ ਵਿੱਚ ਲਗੀ ਅੱਗ ਤੋਂ ਦੁਖੀ ਹਾਂ। ਮੇਰੀ ਹਮਦਰਦੀ ਉਨ੍ਹਾਂ ਨਾਲ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਤਨੀ ਜਲਦੀ ਸੰਭਵ ਹੋਵੇ, ਜ਼ਖਮੀ ਵਿਅਕਤੀ ਸੁਅਸਥ ਹੋ ਜਾਣ। ਮੈਂ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਵਾਈ. ਐੱਸ. ਜਗਨ (@ysjagan) ਜੀ ਨਾਲ ਵਰਤਮਾਨ ਸਥਿਤੀ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।"

 

https://twitter.com/narendramodi/status/1292307542589100032

 

***

 

 

ਵੀਆਰਆਰਕੇ/ਐੱਸਐੱਚ


(रिलीज़ आईडी: 1644564) आगंतुक पटल : 180
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Assamese , Gujarati , Odia , Tamil , Telugu , Kannada , Malayalam