ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਾਕਰਾਪਾਰ ਪਰਮਾਣੂ ਪਾਵਰ ਪਲਾਂਟ-3 ਦੇ 'ਕ੍ਰਿਟੀਕੈਲਿਟੀ' ਪ੍ਰਾਪਤ ਕਰਨ (ਆਤਮਨਿਰਭਰ ਹੋਣ) 'ਤੇ ਭਾਰਤੀ ਪਰਮਾਣੂ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ

Posted On: 22 JUL 2020 10:44AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਕਰਾਪਾਰ ਪਰਮਾਣੂ ਪਾਵਰ ਪਲਾਂਟ-3 ਦੇ 'ਕ੍ਰਿਟੀਕੈਲਿਟੀ' ਪ੍ਰਾਪਤ ਕਰਨ (ਆਤਮਨਿਰਭਰ ਹੋਣ) 'ਤੇ ਭਾਰਤੀ ਪਰਮਾਣੂ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, “ਕਾਕਰਾਪਾਰ ਪਰਮਾਣੂ ਪਾਵਰ ਪਲਾਂਟ-3 ਦੇ ਆਮ ਪਰਿਚਾਲਨ ਸਥਿਤੀ ਵਿੱਚ ਆਉਣ ('ਕ੍ਰਿਟੀਕੈਲਿਟੀ' ਪ੍ਰਾਪਤ ਕਰਨ 'ਤੇ) ਲਈ ਸਾਡੇ ਪਰਮਾਣੂ ਵਿਗਿਆਨੀਆਂ ਨੂੰ ਵਧਾਈਆਂ! ਸਵਦੇਸ਼ ਵਿੱਚ ਹੀ ਡਿਜ਼ਾਈਨ ਕੀਤਾ ਗਿਆ 700 ਐੱਮਡਬਲਿਊਈ ਦਾ ਕੇਏਪੀਪੀ-3 ਰਿਐਕਟਰ 'ਮੇਕ ਇਨ ਇੰਡੀਆ' ਦਾ ਇੱਕ ਮਾਣਮੱਤਾ ਉਦਾਹਰਣ ਹੈ ਅਤੇ ਇਸ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਅਣਗਿਣਤ ਭਾਵੀ ਉਪਲੱਬਧੀਆਂ ਵਿੱਚ ਨਿਸ਼ਚਿਤ ਤੌਰ ਤੇ ਮੋਹਰੀ ਹੈ।

 

 

https://twitter.com/narendramodi/status/1285798189405138946

 

 

 

***

 

 

ਵੀਆਰਆਰਕੇ/ਐੱਸਐੱਚ
 



(Release ID: 1640416) Visitor Counter : 169