ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
प्रविष्टि तिथि:
16 JUL 2020 10:51AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ,
‘ਅਸੀਂ ਸਮਾਜ ਦੇ ਪ੍ਰਤੀ ਉਤਕ੍ਰਿਸ਼ਟ ਨੇਕ ਸੇਵਾ ਦੇ ਲਈ ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਨੂੰ ਸਦਾ ਯਾਦ ਕਰਾਂਗੇ। ਉਨ੍ਹਾਂ ਨੇ ਮਾਨਵ ਪੀੜਾ ਨੂੰ ਘੱਟ ਕਰਨ ਲਈ ਸਖਤ ਮਿਹਨਤ ਕੀਤੀ। ਉਨ੍ਹਾਂ ਨੂੰ ਨਾ ਕੇਵਲ ਭਾਰਤ ਵਿੱਚ, ਬਲਕਿ ਪੂਰੀ ਦੁਨੀਆ ਵਿੱਚ ਅਣਗਿਣਤ ਲੋਕ ਯਾਦ ਕਰਨਗੇ।
ਆਚਾਰੀਆ ਸ਼੍ਰੀ ਪੁਰੁਸ਼ੋਤਮਪ੍ਰਿਯਦਾਸਜੀ ਸੁਆਮੀਸ਼੍ਰੀ ਮਹਾਰਾਜ ਨੂੰ ਅਪਾਰ ਗਿਆਨ ਪ੍ਰਾਪਤ ਸੀ। ਸਮੁਦਾਇਕ ਸੇਵਾ, ਸਿੱਖਿਆ ਅਤੇ ਮਹਿਲਾ ਸਸ਼ਕਤੀਕਰਨ ਉੱਤੇ ਉਨ੍ਹਾਂ ਦਾ ਵਿਸ਼ੇਸ਼ ਬਲ ਸਦਾ ਯਾਦ ਕੀਤਾ ਜਾਵੇਗਾ। ਮੈਨੂੰ ਉਨ੍ਹਾਂ ਦੇ ਨਾਲ ਕਈ ਵਾਰ ਵਾਰਤਾਲਾਪ ਕਰਨ ਦਾ ਅਵਸਰ ਪ੍ਰਾਪਤ ਹੋਇਆ ਜੋ ਸਦਾ ਯਾਦ ਰਹੇਗਾ। ਓਮ ਸ਼ਾਂਤੀ।"
https://twitter.com/narendramodi/status/1283616590634692609
***
ਵੀਆਰਆਰਕੇ/ਐੱਸਐੱਚ
(रिलीज़ आईडी: 1639124)
आगंतुक पटल : 221
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam