ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਧਰਤੀ ਦੀ ਸਮ੍ਰਿੱਧ ਜੈਵ ਵਿਵਿਧਤਾ ਨੂੰ ਸੁਰੱਖਿਅਤ ਕਰਨ ਦੇ ਸੰਕਲਪ ਨੂੰ ਦੁਹਰਾਇਆ

प्रविष्टि तिथि: 05 JUN 2020 11:37AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ਤੇ ਇੱਕ ਟਵੀਟ ਵਿੱਚ ਕਿਹਾ, “#ਵਿਸ਼ਵ ਵਾਤਾਵਰਣ ਦਿਵਸ ਤੇ ਅਸੀਂ ਆਪਣੀ ਧਰਤੀ ਦੀ ਸਮ੍ਰਿੱਧ ਜੈਵ ਵਿਵਿਧਤਾ ਨੂੰ ਸੁਰੱਖਿਅਤ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਉਂਦੇ ਹਾਂ। ਆਓ, ਅਸੀਂ ਸਾਰੇ ਸਮੂਹਿਕ ਰੂਪ ਨਾਲ ਯਥਾਸੰਭਵ ਠੋਸ ਯਤਨ ਕਰਕੇ ਪ੍ਰਿਥਵੀ ਉੱਤੇ ਆਪਣੇ ਨਾਲ ਫਲ-ਫੁੱਲ ਰਹੀਆਂ ਬਨਸਪਤੀਆਂ ਅਤੇ ਜੀਵ-ਜੰਤੂਆਂ ਦੀ ਸੁਰੱਖਿਆ ਸੁਨਿਸ਼ਚਿਤ ਕਰੀਏ। ਅਣਥੱਕ ਯਤਨਾਂ ਨਾਲ ਅਸੀਂ ਇਸ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਸਥਾਨ ਬਣਾ ਸਕਦੇ ਹਾਂ।

 

https://twitter.com/narendramodi/status/1268741840687120384

 

***

 

ਵੀਆਰਆਰਕੇ/ਐੱਸਐੱਚ
 


(रिलीज़ आईडी: 1629586) आगंतुक पटल : 222
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam