ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਭ ਤੋਂ ਵੱਧ ਕੋਵਿਡ - 19 ਮਾਮਲਿਆਂ ਵਾਲੇ ਜ਼ਿਲ੍ਹਿਆਂ ਵਿੱਚ ਸੈਂਟਰਲ ਟੀਮਾਂ ਤੈਨਾਤ ਕੀਤੀਆਂ ਜਾ ਰਹੀਆਂ ਹਨ

Posted On: 03 MAY 2020 8:46PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਤਕਰੀਬਨ 20 ਸੈਂਟਰਲ ਪਬਲਿਕ ਹੈਲਥ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਧ ਕੋਵਿਡ-19 ਮਾਮਲੇ ਸਾਹਮਣੇ ਆਉਣ ਵਾਲੇ 20 ਜ਼ਿਲ੍ਹਿਆਂ ਚ ਭੇਜਿਆ ਜਾ ਰਿਹਾ ਹੈ ਇਹ ਜ਼ਿਲ੍ਹੇ ਹਨ:

1. ਮੁੰਬਈ, ਮਹਾਰਾਸ਼ਟਰ

2. ਅਹਿਮਦਾਬਾਦ, ਗੁਜਰਾਤ

3. ਦਿੱਲੀ (ਦੱਖਣ ਪੂਰਬ)

4. ਇੰਦੌਰ, ਮੱਧ ਪ੍ਰਦੇਸ਼

5. ਪੂਨੇ, ਮਹਾਰਾਸ਼ਟਰ

6. ਜੈਪੁਰ, ਰਾਜਸਥਾਨ

7. ਠਾਣੇ, ਮਹਾਰਾਸ਼ਟਰ

8. ਸੂਰਤ, ਗੁਜਰਾਤ

9. ਚੇਨਈ, ਤਮਿਲ ਨਾਡੂ

10. ਹੈਦਰਾਬਾਦ, ਤੇਲੰਗਾਨਾ

11. ਭੋਪਾਲ, ਮੱਧ ਪ੍ਰਦੇਸ਼

12. ਜੋਧਪੁਰ, ਰਾਜਸਥਾਨ

13. ਦਿੱਲੀ (ਸੈਂਟਰਲ)

14. ਆਗਰਾ, ਉੱਤਰ ਪ੍ਰਦੇਸ਼

15. ਕੋਲਕਾਤਾ, ਪੱਛਮ ਬੰਗਾਲ

16. ਕੁਰਨੂਲ, ਆਂਧਰ ਪ੍ਰਦੇਸ਼

17. ਵਡੋਦਰਾ, ਗੁਜਰਾਤ

18. ਗੁੰਟੂਰ, ਆਂਧਰ ਪ੍ਰਦੇਸ਼

19. ਕ੍ਰਿਸ਼ਣਾ, ਆਂਧਰ ਪ੍ਰਦੇਸ਼

20. ਲਖਨਊ, ਉੱਤਰ ਪ੍ਰਦੇਸ਼

 

ਇਹ ਟੀਮਾਂ ਇਨ੍ਹਾਂ ਜ਼ਿਲ੍ਹਿਆਂ / ਸ਼ਹਿਰਾਂ ਦੇ ਅੰਦਰ ਪ੍ਰਭਾਵਿਤ ਇਲਾਕਿਆਂ ਵਿੱਚ ਕੋਵਿਡ - 19 ਲਈ ਰੋਕਥਾਮ ਦੇ ਉਪਾਅ ਲਾਗੂ ਕਰਨ ਵਿੱਚ ਰਾਜਾਂ ਦਾ ਸਮਰਥਨ ਕਰਨਗੀਆਂ ਇਹ ਟੀਮਾਂ ਰਾਜ ਸਰਕਾਰਾਂ ਦੀ ਸਹਾਇਤਾ ਕਰਨਗੀਆਂ

*****

ਐੱਮਵੀ


(Release ID: 1620804) Visitor Counter : 220