ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਧਰਤੀ ਮਾਤਾ ਦਾ ਆਭਾਰ ਪ੍ਰਗਟਾਇਆ

प्रविष्टि तिथि: 22 APR 2020 11:36AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਦੇ ਅਵਸਰ ਤੇ ਧਰਤੀ ਮਾਤਾ ਦਾ ਆਭਾਰ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਅੰਤਰਰਾਸ਼ਟਰੀ ਧਰਤੀ ਦਿਵਸ 'ਤੇ ਅਸੀਂ ਸਾਰੇ ਸਾਡੀ ਦੇਖਭਾਲ਼ ਅਤੇ ਕਰੁਣਾ (ਦਇਆ) ਲਈ ਆਪਣੇ ਗ੍ਰਹਿ (ਧਰਤੀ ਮਾਤਾ) ਦਾ ਆਭਾਰ ਪ੍ਰਗਟਾਉਂਦੇ ਹਾਂ। ਆਓ ਇੱਕ ਵਧੇਰੇ ਸਵੱਛ, ਤੰਦਰੁਸਤ ਅਤੇ ਖੁਸ਼ਹਾਲ ਗ੍ਰਹਿ ਬਣਾਉਣ ਵੱਲ ਕੰਮ ਕਰਨ ਦਾ ਸੰਕਲਪ ਲਈਏ। ਕੋਵਿਡ-19 ਨੂੰ ਹਰਾਉਣ ਲਈ ਮੋਹਰੀ ਮੋਰਚੇ 'ਤੇ ਕੰਮ ਕਰ ਰਹੇ ਸਾਰੇ ਲੋਕਾਂ ਦਾ ਆਭਾਰ।

https://twitter.com/narendramodi/status/1252800937581703169

******

ਵੀਆਰਆਰਕੇ / ਵੀਜੇ


(रिलीज़ आईडी: 1617055) आगंतुक पटल : 298
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam